ਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀ
ਇਹ ਪੰਜਾਬ, ਭਾਰਤ ਵਿੱਚ ਰਾਜ ਮਾਰਗਾਂ ਦੀ ਇੱਕ ਸੂਚੀ ਹੈ।[1][2] ਪੰਜਾਬ ਵਿੱਚ 1102.4 ਕਿਲੋਮੀਟਰ ਦੇ ਰਾਜ ਮਾਰਗ ਹਨ।
ਸਟੇਟ ਹਾਈਵੇ ਨੰ: | ਰੂਟ |
---|---|
Punjab SH 1 | |
Punjab SH 8 | ਪਟਿਆਲਾ-ਪੇਹੋਵਾ |
Punjab SH 9 | ਡੇਰਾ ਬੱਸੀ - ਬਰਵਾਲਾ ਰੋਡ |
Punjab SH 10 | ਪਟਿਆਲਾ–ਰਾਜਗੜ੍ਹ–ਸਮਾਣਾ–ਪਾਤੜਾਂ |
Punjab SH 11 | ਲੁਧਿਆਣਾ-ਮਲੇਰਕੋਟਲਾ-ਸੰਗਰੂਰ |
Punjab SH 12A | ਚੰਡੀਗੜ-ਲਾਂਡਰਾਂ-ਸਰਹਿੰਦ-ਮੰਡੀ ਗੋਬਿੰਦਗੜ-ਨਾਭਾ-ਭਵਾਨੀਗੜ੍ਹ-ਸੁਨਾਮ-ਮਾਨਸਾ-ਕੋਟ ਸ਼ਮੀਰ |
Punjab SH 12B | ਸਰਹਿੰਦ-ਭਰੋਂਪੁਰ |
Punjab SH 13 | ਮੁੱਲਾਂਪੁਰ ਦਾਖਾ-ਹਲਵਾਰਾ-ਰਾਏਕੋਟ-ਬਰਨਾਲਾ |
Punjab SH 14 | ਅਬੋਹਰ-ਹਨੁਮਾਨਗੜ ਰੋਡ |
Punjab SH 15 | ਫਰੀਦਕੋਟ-ਫਿਰੋਜ਼ਪੁਰ |
Punjab SH 16 | ਕੋਟਕਪੂਰਾ-ਮੁਕਤਸਰ |
Punjab SH 16A | ਬਾਘਾ ਪੁਰਾਣਾ-ਭਗਤਾ ਭਾਈ ਕਾ-ਨਥਾਣਾ-ਭੁੱਚੋ ਮੰਡੀ |
Punjab SH 17 | ਬਠਿੰਡਾ–ਕੋਟ ਸ਼ਮੀਰ-ਤਲਵੰਡੀ ਸਾਬੋ-ਸਰਦੂਲਗੜ੍ਹ |
Punjab SH 20 | ਜ਼ੀਰਾ-ਫਿਰੋਜ਼ਪੁਰ-ਜਲਾਲਾਬਾਦ-ਫਾਜ਼ਿਲਕਾ |
Punjab SH 24 | ਦਸੂਹਾ-ਹੁਸ਼ਿਆਰਪੁਰ-ਮਾਹਿਲਪੁਰ-ਗੜ੍ਹਸ਼ੰਕਰ-ਬਲਾਚੌਰ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-08-26. Retrieved 2018-09-30.
{{cite web}}
: Unknown parameter|dead-url=
ignored (|url-status=
suggested) (help) - ↑ https://wiki.openstreetmap.org/wiki/India:Roads/Punjab