ਪੰਜਾਬ ਏਕਤਾ ਪਾਰਟੀ

ਭਾਰਤੀ ਰਾਜਨੀਤਕ ਪਾਰਟੀ

ਪੰਜਾਬ ਏਕਤਾ ਪਾਰਟੀ ਭਾਰਤੀ ਪੰਜਾਬ ਦੀ ਇੱਕ ਸਿਆਸੀ ਪਾਰਟੀ ਹੈ ਅਤੇ ਇਸਦਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਹੈ।