ਪੰਜਾਬ ਦੀਆਂ ਲੋਕ ਗਾਥਾਵਾਂ
ਪੰਜਾਬ ਦੀਆਂ ਲੋਕ-ਗਾਥਾਵਾਂ; (ਅੰਗਰੇਜ਼ੀ: Punjab Diyan Lok Gathawan) 1973 ਵਿੱਚ ਐਚ ਐਮ ਵੀ (ਈ.ਐਮ.ਆਈ. ਦੀ ਸਬਸਿਡਰੀ ਲੇਬਲ) ਦੁਆਰਾ ਜਾਰੀ ਕੁਲਦੀਪ ਮਾਣਕ ਦੀ ਪਹਿਲੀ ਈਪੀ 7 ਇੰਚ, 45 ਆਰ.ਪੀ.ਐਮ. ਵਾਲੀ ਐਲਬਮ ਸੀ।[1][2][3]
Untitled | |
---|---|
ਦੀ |
ਸੰਗੀਤ ਰਾਮ ਸਰਨ ਦਾਸ ਦੁਆਰਾ ਰਚਿਆ ਗਿਆ ਸੀ ਅਤੇ ਗਾਣੇ ਹਰਦੇਵ ਦਿਲਗੀਰ ਦੁਆਰਾ ਲਿਖੇ ਗਏ। ਇਸ ਰਿਕਾਰਡ ਵਿੱਚ ਇੱਕ ਕਲੀ, 'ਤੇਰੀ ਖਾਤਰ ਹੀਰੇ' ਅਤੇ ਤਿੰਨ ਪੰਜਾਬੀ ਲੋਕ ਗੀਤ ਸ਼ਾਮਲ ਸਨ। ਮੋਨੋ ਫਾਰਮੇਟ ਤੇ ਰਿਕਾਰਡ ਕੀਤੀ ਗਈ ਇਹ ਐਲਬਮ ਇੱਕ ਹਿੱਟ ਸੀ।[4]
ਟਰੈਕ ਲਿਸਟ
ਸੋਧੋਸਾਰੇ ਗੀਤ ਹਰਦੇਵ ਦਿਲਗੀਰ ਦੁਆਰਾ ਲਿਖੇ ਗਏ; ਸਾਰਾ ਸੰਗੀਤ ਰਾਮ ਸਰਨ ਦਾਸ ਦੁਆਰਾ ਬਣਿਆ
ਗੀਤਾਂ ਦੀ ਲਿਸਟ:
- ਜੈਮਲ ਫੱਤਾ
- ਦੁੱਲਾ ਭੱਟੀ
- ਹੀਰ ਦੀ ਕਲੀ (ਤੇਰੀ ਖਾਤਰ ਹੀਰੇ)
- ਰਾਜਾ ਰਸਾਲੂ
ਇਹ ਵੀ ਵੇਖੋ
ਸੋਧੋ- ਇੱਕ ਤਾਰਾ
- ਤੇਰੇ ਟਿੱਲੇ ਤੋਂ
ਨੋਟਸ
ਸੋਧੋ- ਪਹਿਲਾਂ, ਗ੍ਰਾਮੋਫੋਨ ਕੰਪਨੀ ਆਫ ਇੰਡੀਆ ਲਿਮਿਟੇਡ (ਜਾਂ ਐਚ.ਐਮ.ਵੀ.), ਬਾਅਦ ਵਿਚ, ਸਾ ਰੇ ਗਾ ਮਾ (ਆਰ.ਪੀ.ਜੀ. ਗਰੁੱਪ)
ਹਵਾਲੇ
ਸੋਧੋ- ↑ Rajpura, Ali (2008). Eh Hai Kuldeep Manak. Ludhiana: Unistar Books Pvt. Ltd. ISBN 978-81-7142-528-0.
- ↑ "Kuldip Manak – Punjab Diyan Lok Gathawan". Discogs. Retrieved July 23, 2012.
- ↑ "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ". Chandigarh. Daily Suraj. December 1, 2011. Archived from the original on April 18, 2013. Retrieved May 18, 2012.
{{cite news}}
: External link in
(help); Unknown parameter|agency=
|dead-url=
ignored (|url-status=
suggested) (help) - ↑ "ਮਾਣਕ ਹੱਦ ਮੁਕਾ ਗਿਆ, ਨਵੀਆਂ ਕਲੀਆਂ ਦੀ…". Amritsar Times. December 7, 2011. Archived from the original on January 1, 2013. Retrieved May 18, 2012.
{{cite news}}
: External link in
(help); Unknown parameter|agency=
|dead-url=
ignored (|url-status=
suggested) (help)