ਪੰਜਾਬ ਦੀ ਇਤਿਹਾਸਕ ਗਾਥਾ

ਪੰਜਾਬ ਦੀ ਇਤਿਹਾਸਕ ਗਾਥਾ ਪੰਜਾਬ ਦੇ ਇਤਿਹਾਸ ਬਾਰੇ ਰਾਜਪਾਲ ਸਿੰਘ ਦੀ ਲਿਖੀ ਕਿਤਾਬ ਹੈ ਜਿਸ ਵਿੱਚ ਸੰਨ 1849 ਤੋਂ ਲੈ ਕੇ 2000 ਈਸਵੀ ਤਕ ਦਾ ਇਤਿਹਾਸਕ ਵੇਰਵਾ ਦਰਜ ਹੈ। ਇਹ ਵੇਰਵਾ ਘਟਨਾਵਾਂ ਦਾ ਸੰਖੇਪ ਪਰ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਿਸਥਾਰ ਨਾਲ ਜਿਕਰ ਹੋਣ ਕਰਕੇ ਵਿਲੱਖਣ ਰੂਪ ਧਾਰ ਲੈਂਦਾ ਹੈ।

ਪੰਜਾਬ ਦੀ ਇਤਿਹਾਸਕ ਗਾਥਾ
ਲੇਖਕਰਾਜਪਾਲ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸੰਨ 1849 ਤੋਂ 2000 ਈਸਵੀ ਤਕ ਦਾ ਪੰਜਾਬ ਦਾ ਇਤਿਹਾਸ
ਵਿਧਾਇਤਿਹਾਸ ਵਾਰਤਕ ਰੂਪ ਵਿੱਚ
ਪ੍ਰਕਾਸ਼ਕਪੀਪਲਜ਼ ਫੋਰਮ, ਬਰਗਾੜੀ, ਪੰਜਾਬ
ਪ੍ਰਕਾਸ਼ਨ ਦੀ ਮਿਤੀ
ਮਾਰਚ 2016
ਸਫ਼ੇ205
ਆਈ.ਐਸ.ਬੀ.ਐਨ.978-81-910581-3-1error

ਬਾਹਰੀ ਲਿੰਕ ਸੋਧੋ