ਪੰਜਾਬ ਸਰਕਾਰ ਦੇ ਵਿਭਾਗਾਂ ਦੀਆਂ ਵੈਬਸਾਈਟਸ

ਪੰਜਾਬ, ਭਾਰਤ ਸਰਕਾਰ ਦਾ ਇੱਕ ਰਾਜ ਹੈ। ਇਸ ਦੇ 22 ਜਿਲ੍ਹੇ ਹਨ। ਪੰਜਾਬ ਸਰਕਾਰ ਦੇ ਕੁੱਲ 47 ਪ੍ਰਬੰਧਕੀ ਵਿਭਾਗ ਹਨ। ਇਹਨਾਂ ਵਿਭਾਗਾਂ ਦੀਆਂ ਆਪੋ ਆਪਣੀਆਂ ਵੈਬਸਾਈਟਾਂ ਹਨ ਜਿਹਨਾਂ ਉੱਤੇ ਉਹਨਾਂ ਨੇ ਆਪਣੇ ਵਿਭਾਗ ਦੀ ਮਹਤਵਪੂਰਨ ਸੂਚਨਾ ਅਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਵੇਰਵਾ ਦਿੱਤਾ ਹੁੰਦਾ ਹੈ। ਇਹਨਾ ਵੈਬਸਾਈਟਾਂ ਦੀ ਸੂਚੀ ਹੇਠਾਂ ਦਿਤੇ ਲਿੰਕ ਤੇ ਦਿੱਤੀ ਗਈ ਹੈ।

ਵਿਭਾਗਾਂ ਦੀਆਂ ਵੈਬਸਾਈਟਾਂ ਦੇ ਲਿੰਕ ਸੋਧੋ

http://www.punjab.gov.in/web/guest/department;jsessionid=A5F54A328B061E592CA127868152646D Archived 2016-03-04 at the Wayback Machine.

ਇਹ ਵੀ ਵੇਖੋ ਸੋਧੋ

ਬਾਹਰੀ ਲਿੰਕ ਸੋਧੋ

http://india.gov.in/india-glance/states-india