ਪੱਛਮੀ ਅਫ਼ਰੀਕਾ, ਜਿਸ ਨੂੰ ਅਫ਼ਰੀਕਾ ਦਾ ਪੱਛਮ ਵੀ ਕਿਹਾ ਜਾਂਦਾ ਹੈ, ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਪੱਛਮੀ ਹਿੱਸਾ ਹੈ।
ਸਿਆਸੀ-ਭੂਗੋਲਕ ਤੌਰ ਉੱਤੇ ਪੱਛਮੀ ਅਫ਼ਰੀਕਾ ਦੀ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਵਿੱਚ ਹੇਠ ਲਿਖੇ 16 ਦੇਸ਼ ਆਉਂਦੇ ਹਨ ਜਿਹਨਾਂ ਦਾ ਖੇਤਰਫਲ ਲਗਭਗ 50 ਲੱਖ ਵਰਗ ਕਿ.ਮੀ. ਹੈ:[1]