ਡਾ. ਭੋਗਰਾਜ ਪੱਟਾਭੀ ਸੀਤਾਰਮਈਆ (24 ਦਸੰਬਰ 1880 – 17 ਦਸੰਬਰ 1959)[1][2] ਭਾਰਤੀ ਕਾਂਗਰਸ ਦੇ ਪ੍ਰਧਾਨ, ਗਾਂਧੀਵਾਦ ਦੇ ਮਸ਼ਹੂਰ ਆਚਾਰੀਆ ਅਤੇ ਭਾਸ਼ਣਕਾਰ, ਉੱਚ ਕੋਟੀ ਦੇ ਲੇਖਕ ਅਤੇ ਮੱਧ ਪ੍ਰਦੇਸ਼ ਦੇ ਪਹਿਲੇ (1952 ਤੋਂ 1957) ਰਾਜਪਾਲ ਸਨ।

ਡਾ. ਭੋਗਰਾਜ ਪੱਟਾਭੀ ਸੀਤਾਰਮਈਆ
200px-Pattabhi Sitaramayya 1948.jpg
ਜਨਮਡਾ. ਭੋਗਰਾਜ ਪੱਟਾਭੀ ਸੀਤਾਰਮਈਆ (ਤੇਲਗੂ: భోగరాజు పట్టాభి సీతారామయ్య)
24 ਦਸੰਬਰ 1880
ਗੁੰਡੂਗੋਲਾਨੂ, ਕ੍ਰਿਸ਼ਨਾ ਜ਼ਿਲ੍ਹਾ, ਆਂਧਰ ਪ੍ਰਦੇਸ਼
ਮੌਤ17 ਦਸੰਬਰ 1959 (ਉਮਰ 79 ਸਾਲ)
ਰਾਸ਼ਟਰੀਅਤਾਭਾਰਤੀ

ਹਵਾਲੇਸੋਧੋ