ਪੱਬੀ ਜਾਂ ਪਠਾਰ ਇੱਕ ਅਜਿਹੀ ਉੱਚੀ ਪਹਾੜਨੁਮਾ ਥਾਂ ਹੁੰਦੀ ਹੈ ਜਿਸਦਾ ਉਤਲਾ ਹਿੱਸਾ ਲਗਭਗ ਪੱਧਰੇ ਮੈਦਾਨ ਵਰਗਾ ਹੋਵੇ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।