ਪੱਲਵੀ ਜੋਸ਼ੀ
ਪੱਲਵੀ ਜੋਸ਼ੀ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ, ਮਾਡਲ ਅਤੇ ਪ੍ਰੋਡਿਊਸਰ ਹੈ।
ਪੱਲਵੀ ਜੋਸ਼ੀ | |
---|---|
ਜਨਮ | 4 ਅਪਰੈਲ |
ਪੇਸ਼ਾ | ਅਭਿਨੇਤਰੀ, ਮਾਡਲ, ਪ੍ਰੋਡਿਊਸਰ |
ਜੀਵਨ ਸਾਥੀ | ਵਿਵੇਕ ਅਗਨੀਹੋਤਰੀ |
ਕੈਰੀਅਰ
ਸੋਧੋਪੱਲਵੀ ਨੇ ਛੋਟੀ ਉਮਰ ਵਿੱਚ ਹੀਮੰਚ ਤੇ ਪ੍ਰਦਰਸ਼ਨ ਕਰ ਸ਼ੁਰੂ ਕਰ ਦਿੱਤਾ ਸੀ। ਉਸਨੇ ਇੱਕ ਬਾਲ ਕਲਾਕਾਰ ਦੇ ਤੌਰ 'ਤੇ ਬਦਲਾ ਅਤੇ ਆਦਮੀ ਸੜਕ ਕਾ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਉਸ ਨੇ ਇੱਕ ਅੰਨ੍ਹੇ ਬੱਚੇ ਦਾ ਰੋਲ ਕੀਤਾ, ਜੋ ਦਾਦਾ ਵਿੱਚ ਇੱਕ ਬਦਨਾਮ ਗੈੰਗਸਟਰ (1979) ਨੂੰ ਸੁਧਾਰ ਕਰਦਾ ਹੈ।
1980 ਦੇ ਸ਼ੁਰੂ ਅਤੇ 90 ਦੇ ਵਿੱਚ ਉਸ ਨੂੰ ਰੁਕਮਵਤੀ ਕੀ ਹਵੇਲੀ, ਸੂਰਜ ਕਾ ਸਾਤਵਾਂ ਘੋੜਾ, ਤ੍ਰਿਸਅਗਨੀ (1988), ਵਂਚਿਤ, ਭੁਜੰਗਆਈਆਨਾ ਦਸ਼ਅਵਤਾਰ (1991) ਅਤੇ ਰਿਹਾਈ ਵਰਗੀਆਂ ਕਲਾ-ਫ਼ਿਲਮਾਂ ਵਿੱਚ ਕੰਮ ਕੀਤਾ।
ਪ੍ਰਮੁੱਖ ਫ਼ਿਲਮਾਂ
ਸੋਧੋਸਾਲ | ਫ਼ਿਲਮ | ਪਾਤਰ | ਟਿੱਪਣੀ |
---|---|---|---|
1994 | ਵੋ ਛੋਕਰੀ | ||
1994 | ਇਨਸਾਨੀਅਤ | ||
1993 | ਸੂਰਜ ਕਾ ਸਾਤਵਾਂ ਘੋੜਾ | ਲਿਲੀ | |
1991 | ਝੂਠੀ ਸ਼ਾਨ | ਕਾਵੇਰੀ ਕਾਵੇਰੀ | |
1991 | ਸੌਦਾਗਰ | ||
1990 | ਕ੍ਰੋਧ | ||
1989 | ਮੁਜ਼ਰਿਮ | ||
1989 | ਦਾਤਾ | ਸ਼ਾਂਤੀ | |
1986 | ਇਨਸਾਫ਼ ਕੀ ਆਵਾਜ਼ | ||
1982 | ਤਹਲਕਾ | ਜੂਲੀ |