ਫਫੜੇ ਭਾਈਕੇ

ਮਾਨਸਾ ਜ਼ਿਲ੍ਹੇ ਦਾ ਪਿੰਡ

ਫਫੜੇ ਭਾਈਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਭੀਖੀ ਦਾ ਇੱਕ ਪਿੰਡ ਹੈ।[1] 2001 ਵਿੱਚ ਫਫੜੇ ਭਾਈਕੇ ਦੀ ਅਬਾਦੀ 4340 ਸੀ। ਇਸ ਦਾ ਖੇਤਰਫ਼ਲ 16.41 ਕਿ. ਮੀ. ਵਰਗ ਹੈ।

ਫਫੜੇ ਭਾਈਕੇ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°58′58″N 75°30′12″E / 29.982892°N 75.50324°E / 29.982892; 75.50324