ਫਰਾਂਸੂਆਸ ਬਾਰੇ-ਸਿਨੂਸੀ

ਫਰਾਂਸੂਆਸ ਬਾਰੇ-ਸਿਨੂਸੀ (ਜਨਮ 30 ਜੁਲੀ 1947) ਇੱਕ ਫ੍ਰੇਂਚ ਵਾਇਰਲੋਜਿਸਟ ਅਤੇ ਪੇਰਿਸ, ਫ਼੍ਰਾਂਸ ਦੇ ਪਸਟੇਉਰ ਸੰਸਥਾ ਵਿੱਚ ਪੁਰਾਣੀਆਂ ਵਾਇਰਲ ਬਿਮਾਰੀਆਂ ਦੇ ਸੈੱਲ ਵਿੱਚ ਨਿਰਦੇਸ਼ਕ ਹੈ। 2008 ਵਿੱਚ ਸਿਨੂਸੀ ਨੇ ਏਡਸ ਦੇ ਖਤਰਨਾਕ ਵਾਇਰਲ ਐਚ.ਆਈ.ਵੀ. ਉਪਰ ਕਾਰਜ ਕੀਤਾ। ਉਹਨਾਂ ਨੂੰ ਸਰੀਰਿਕ ਵਿਗਿਆਨ ਅਤੇ ਦਵਾਈਆਂ ਲਈ ਨਾਬਲ ਪੁਰਸਕਾਰ ਮਿਲਿਆ।[1] ਉਹ 31 ਅਗਸਤ 2015 ਨੂੰ ਆਪਣੇ ਖੋਜ ਕਾਰਜ ਦੀ ਅਵਧੀ ਪੂਰੇ ਕਰ ਚੁੱਕੀ ਹੈ, ਪਰ 2017 ਵਿੱਚ ਉਹ ਖੋਜ ਤੋਂ ਪੂਰੀ ਤਰਹ ਸੇਵਾ ਮੁਕਤ ਹੋ ਜਾਏਗੀ[2]

ਫਰਾਂਸੂਆਸ ਬਾਰੇ-ਸਿਨੂਸੀ
ਜਨਮ (1947-07-30) 30 ਜੁਲਾਈ 1947 (ਉਮਰ 77)
ਰਾਸ਼ਟਰੀਅਤਾFrench
ਲਈ ਪ੍ਰਸਿੱਧDiscovering HIV
ਪੁਰਸਕਾਰ2008 Nobel Prize in Physiology or Medicine
ਵਿਗਿਆਨਕ ਕਰੀਅਰ
ਖੇਤਰVirology
ਅਦਾਰੇPasteur Institute

ਅਕਾਦਮਿਕ  ਕਰੀਅਰ

ਸੋਧੋ
 
The human T-lymphotropic virus type 1 (HTLV-1), and the human immunodeficiency virus (HIV).

ਹਵਾਲੇ

ਸੋਧੋ
  1. "Nobel prize for viral discoveries". BBC News. 6 October 2008.
  2. "HIV discoverer: 'To develop a cure is almost impossible'". CNN. 23 July 2015.