ਮੁੱਖ ਮੀਨੂ ਖੋਲ੍ਹੋ

ਫਰੈਂਕ ਲਾਇਡ ਰਾਇਟ (ਜਨਮ ਸਮੇਂ: ਫਰੈਂਕ ਲਿੰਕਨ ਰਾਇਟ, 8 ਜੂਨ, 1867- 9 ਅਪਰੈਲ, 1959) ਇੱਕ ਅਮਰੀਕੀ ਵਾਸਤੁਕਾਰ, ਇੰਟੀਰੀਅਰ ਡਿਜਾਇਨਰ, ਲੇਖਕ ਅਤੇ ਸਿਖਿਅਕ ਸੀ। ਉਸਨੇ 1000 ਤੋ ਵੀ ਜਿਆਦਾ ਸੰਰਚਨਾਵਾਂ ਡਿਜਾਇਨ ਕੀਤੀਆਂ ਅਤੇ 532 ਤੋ ਜਿਆਦਾ ਕੰਮ ਕੀਤੇ।

ਫਰੈਂਕ ਲਾਇਡ ਰਾਇਟ
Frank Lloyd Wright portrait.jpg
ਰਾਇਟ 1954 ਵਿੱਚ
ਨਿਜੀ ਜਾਣਕਾਰੀ
ਨਾਮ ਫਰੈਂਕ ਲਾਇਡ ਰਾਇਟ
ਕੌਮੀਅਤ ਅਮਰੀਕੀ
ਜਨਮ ਦੀ ਤਾਰੀਖ (1867-06-08)8 ਜੂਨ 1867
ਜਨਮ ਦੀ ਥਾਂ Richland Center, Wisconsin, U.S.
ਮੌਤ ਦੀ ਤਾਰੀਖ 9 ਅਪ੍ਰੈਲ 1959(1959-04-09) (ਉਮਰ 91)
ਮੌਤ ਦੀ ਥਾਂ Phoenix, Arizona, U.S.
ਅਲਮਾਮਾਤਰ University of Wisconsin-Madison
ਕਾਰਜ
ਨਾਮੀ ਇਮਾਰਤਾਂ
ਨਾਮੀ ਪ੍ਰੋਜੈਕਟ Usonian Houses
Broadacre City