ਫ਼ਲਸਫ਼ੇ ਦੀ ਕੰਗਾਲੀ
(ਫਲਸਫੇ ਦੀ ਕੰਗਾਲੀ ਤੋਂ ਮੋੜਿਆ ਗਿਆ)
ਫਲਸਫੇ ਦੀ ਕੰਗਾਲੀ (ਫ਼ਰਾਂਸੀਸੀ: Misère de la philosophie) ਕਾਰਲ ਮਾਰਕਸ ਦੀ ਪੈਰਸ ਅਤੇ ਬ੍ਰਸੇਲਜ਼ ਤੋਂ 1847 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਹੈ, ਜਿਥੇ ਉਹ 1843 ਤੋਂ 1849 ਤੱਕ ਜਲਾਵਤਨੀ ਦੌਰਾਨ ਰਹਿੰਦਾ ਸੀ। ਇਹ ਮੂਲ ਰੂਪ ਵਿੱਚ ਫ਼ਰਾਂਸੀਸੀ ਵਿੱਚ ਲਿਖੀ ਗਈ ਸੀ।
ਲੇਖਕ | ਕਾਰਲ ਮਾਰਕਸ |
---|---|
ਮੂਲ ਸਿਰਲੇਖ | Misère de la philosophie |
ਭਾਸ਼ਾ | ਫ਼ਰਾਂਸੀਸੀ |
ਪ੍ਰਕਾਸ਼ਨ | 1847 |
ਇਤਿਹਾਸ
ਸੋਧੋਪਰੂਧੋਂ ਦੇ ਵਿਚਾਰ
ਸੋਧੋਪੇਅਰ-ਜੋਸਿਫ਼ ਪਰੂਧੋਂ (1809-1865) ਇੱਕ ਫ਼ਰਾਂਸੀਸੀ ਅਰਾਜਕਤਾਵਾਦੀ ਸਿਧਾਂਤਕਾਰ ਸੀ, ਜਿਸਨੇ ਵਿਅਕਤੀ ਅਤੇ ਰਾਜ ਵਿਚਕਾਰ ਰਿਸ਼ਤਿਆਂ ਤੇ ਵਿਆਪਕ ਲਿਖਿਆ ਹੈ। ਪਰੂਧੋਂ ਨੂੰ ਇੱਕ ਸਹੀ ਵਿਵਸਥਿਤ ਸਮਾਜ ਵਿੱਚ ਵਿਸ਼ਵਾਸ ਸੀ, ਪਰ ਉਸ ਦੀ ਦਲੀਲ ਸੀ ਕਿ ਰਾਜ ਇੱਕ ਨਿਆਂਯੁਕਤ ਸਮਾਜ ਨੂੰ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਰਕਾਰੀ ਹਿੰਸਾ ਦੀ ਨਾਜਾਇਜ਼ ਲਾਮਬੰਦੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੁਚਲ ਦੇਣ ਦੀ ਨੁਮਾਇੰਦਗੀ ਕਰਦਾ ਹੈ।[1]
ਹਵਾਲੇ
ਸੋਧੋ- ↑ Paul Thomas, Marx and the Anarchists. London: Routledge and Kegan Paul, 1980; pg. 176.