ਫਲਾਪੀ ਡਿਸਕ ਇੱਕ ਤਰਾਂ ਦਾ ਡਾਟਾ ਸਟੋਰੇਜ ਯੰਤਰ ਹੈ।ਫਲਾਪੀ ਡਿਸਕ ਨੂੰ ਗੋਲ ਟਰੈਕ ਅਤੇ ਆਇਤਕਾਰ ਹਿੱਸਿਆ ਵਿੱਚ ਵੰਡਿਆ ਹੁੰਦਾ ਹੈ ਜਿਨਾਂ ਨੂੰ ਸੈਕਟਰ ਕਿਹਾ ਜਾਂਦਾ ਹੈ।ਫਲਾਪੀ ਡਿਸਕ ਤਿੰਨ ਤਰਾਂ ਦੇ ਅਕਾਰ-3.5 ਇੰਚ ਤੇ 5.25 ਇੰਚ ਅਤੇ 8 ਇੰਚ ਵਿੱਚ ਉਪਲਬਧ ਹੁੰਦੀ ਹੈ।5.25 ਇੰਚ ਅਕਾਰ ਵਾਲੀ ਫਲਾਪੀ ਡਿਸਕ ਵਿੱਚ ਅਸੀਂ 1.2 ਮੈਗਾਬਾਇਟ ਡਾਟਾ ਤੇ 3.5 ਇੰਚ ਦੇ ਅਕਾਰ ਵਾਲੀ ਫਲਾਪੀ ਡਿਸਕ ਵਿੱਚ ਅਸੀਂ 1.44 ਮੈਗਾਬਾਇਟ ਡਾਟਾ ਸਟੋਰ ਕਰ ਸਕਦੇ ਹਾਂ।

ਹਵਾਲੇ

ਸੋਧੋ