ਫ਼ਤਹਿਗੜ੍ਹ ਪੰਜਤੂਰ

ਇਹ ਪਿੰਡ ਮਾਲਵੇ ਖੇਤਰ ਵਿੱਚ ਆਉਂਦਾ ਹੈ

ਫਤਿਹਗੜ੍ਹ ਪੰਜਤੂਰ ਭਾਰਤ ਦੇ ਪੰਜਾਬ ਰਾਜ ਦੇ ਮੋਗਾ ਜ਼ਿਲ੍ਹੇ ਦੇ [1] ਬਲਾਕ ਕੋਟ-ਈਸੇ-ਖਾਂ ਦਾ ਇੱਕ ਪਿੰਡ ਹੈ। ਇਹ ਲਗਭਗ ਜ਼ਿਲ੍ਹਾ ਹੈੱਡਕੁਆਰਟਰ ਮੋਗਾ ਤੋਂ ਉੱਤਰ ਵੱਲ 31 ਕਿਮੀ ਦੂਰ ਸਥਿਤ ਹੈ। ਮੋਗਾ, ਜ਼ੀਰਾ ਅਤੇ ਮੱਖੂ ਇਸਦੇ ਨੇੜਲੇ ਸ਼ਹਿਰ ਹਨ।

ਫਤਿਹਗੜ੍ਹ ਪੰਜਤੂਰ ਨੈਸ਼ਨਲ ਹਾਈਵੇਅ 703 ਬੀ ਤੋਂ, ਜੋ ਜ਼ਿਲ੍ਹਾ ਹੈੱਡਕੁਆਰਟਰ ਮੋਗਾ ਸ਼ਹਿਰ ਨਾਲ ਜੋੜਦਾ ਹੈ, 5 ਕਿਲੋਮੀਟਰ ਪੂਰਬ ਵਿੱਚ ਸਥਿਤ ਹੈ। ਨਜ਼ਦੀਕੀ ਰੇਲਵੇ ਸਟੇਸ਼ਨ ਜੋਗੀਵਾਲਾ ਪਿੰਡ ਤੋਂ ਲਗਭਗ 7.5 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ

ਹਵਾਲੇ

ਸੋਧੋ
  1. "Reports on 3rd Census of Minor Irrigation Schemes (2000-2001)". Government of India. Archived from the original on 20 December 2013. Retrieved 6 January 2020.