ਫ਼ਰਾਂਸਿਸ ਯੰਗਹਸਬੈਂਡ

ਸਰ ਫ਼ਰਾਂਸਿਸ ਐਡਵਰਡ ਯੰਗਹਸਬੈਂਡ ਬ੍ਰਿਟਿਸ਼ ਫ਼ੌਜ ਵਿੱਚ ਅਫ਼ਸਰ, ਖੋਜੀ ਅਤੇ ਅਧਿਆਤਮਿਕ ਲੇਖਕ ਸੀ। ਉਹ ਬ੍ਰਿਟਿਸ਼ ਫ਼ੌਜ ਵਿੱਚ ਲੈਫਟੀਨੈਂਟ ਕਰਨਲ ਦੇ ਅਹੁੱਦੇ ਤੇ ਸੀ। ਉਹ ਆਪਣੇ ਦੂਰ ਪੂਰਬ ਅਤੇ ਮੱਧ ਏਸ਼ੀਆ ਦੀਆਂ ਯਾਤਰਾਵਾਂ ਲਈ ਪ੍ਰਸਿੱਧ ਹੈ, ਖਾਸ ਕਰ ਕੇ 1904 ਦੀ ਤਿਬੱਤ ਬ੍ਰਿਟਿਸ਼ ਮੁਹਿੰਮ ਲਈ[1]। ਇਸ ਤੋਂ ਬਾਅਦ ਉਸਨੇ ਏਸ਼ੀਆ ਅਤੇ ਵਿਦੇਸ਼ ਨੀਤੀ ਬਾਰੇ ਲਿਖਿਆ।

ਸਰ ਫ਼ਰਾਂਸਿਸ ਯੰਗਹਸਬੈਂਡ
ਸਰ ਫ਼ਰਾਂਸਿਸ ਯੰਗਹਸਬੈਂਡ 1905
ਜਨਮ31 ਮਈ 1863
ਮੌਤ31 ਜੁਲਾਈ 1942
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰRoyal Military College, Sandhurst
ਪੇਸ਼ਾਬ੍ਰਿਟਿਸ਼ ਫ਼ੌਜ ਵਿੱਚ ਅਫ਼ਸਰ, ਖੋਜੀ, ਅਤੇ ਅਧਿਆਤਮਿਕ ਲੇਖਕ

ਹਵਾਲੇ ਸੋਧੋ

  1. Anon. 1942 Obituary: Sir Francis Edward Younghusband. Geographical Review 32(4):681

ਫਰਮਾ:Wikisource-author