ਫ਼ਰਾਂਸ ਦਾ ਲੂਈ ਚੌਦਵਾਂ

ਲੂਈ ਚੌਦਵਾਂ (5 ਸਤੰਬਰ 1638 – 1 ਸਤੰਬਰ 1715), ਲੂਈ ਮਹਾਨ ਵਜੋਂ ਪ੍ਰਸਿੱਧ ਬੂਰਬੋਂ ਘਰਾਣੇ ਦਾ ਫ਼ਰਾਂਸੀਸੀ ਸਮਰਾਟ ਸੀ ਜਿਸਨੇ 1643 ਤੋਂ ਆਪਣੀ ਮੌਤ ਤੱਕ ਹਕੂਮਤ ਕੀਤੀ।[1] 72 ਸਾਲ ਅਤੇ 110 ਦਿਨਾਂ ਦੀ ਉਸ ਦੀ ਹਕੂਮਤ ਯੂਰਪੀ ਇਤਿਹਾਸ ਵਿੱਚ ਕਿਸੇ ਵੱਡੇ ਦੇਸ਼ ਦੇ ਕਿਸੇ ਵੀ ਬਾਦਸ਼ਾਹ ਦੀ ਸਭ ਤੋਂ ਲੰਬੀ ਹਕੂਮਤ ਹੈ।[2]

ਲੂਈ ਚੌਦਵਾਂ
Louis XIV by Hyacinthe Rigaud (1701)
King of France and Navarre
ਸ਼ਾਸਨ ਕਾਲ14 ਮਈ 1643 – 1 ਸਤੰਬਰ 1715
ਤਾਜਪੋਸ਼ੀ7 ਜੂਨ 1654
ਪੂਰਵ-ਅਧਿਕਾਰੀLouis XIII
ਵਾਰਸਲੂਈ ਪੰਦਰਵਾਂ
ਰੀਜੈਂਟAnne of Austria (1643–1651)
ਜਨਮ(1638-09-05)5 ਸਤੰਬਰ 1638
Château de Saint-Germain-en-Laye, Saint-Germain-en-Laye, France
ਮੌਤ1 ਸਤੰਬਰ 1715(1715-09-01) (ਉਮਰ 76)
Palace of Versailles, Versailles, France
ਦਫ਼ਨ
ਜੀਵਨ-ਸਾਥੀMaria Theresa of Spain
Françoise d'Aubigné
ਔਲਾਦ
more...
Louis, Grand Dauphin
Marie Anne, Duchess of La Vallière
Louis, Count of Vermandois
Louis Auguste, Duke of Maine
Louise Françoise, Duchess of Bourbon
Louis Alexandre, Count of Toulouse
Françoise Marie, Duchess of Orléans
Louise de Maisonblanche
ਘਰਾਣਾHouse of Bourbon
ਪਿਤਾਫ਼ਰਾਂਸ ਦਾ ਲੂਈ ਤੇਹਰਵਾਂ
ਮਾਤਾAnne of Austria
ਧਰਮRoman Catholicism
ਦਸਤਖਤਲੂਈ ਚੌਦਵਾਂ ਦੇ ਦਸਤਖਤ

ਹਵਾਲੇ

ਸੋਧੋ
  1. See List of Navarrese monarchs and their family tree.
  2. "Louis XIV". MSN Encarta. 2008. Archived from the original on 1 ਨਵੰਬਰ 2009. Retrieved 20 January 2008. {{cite web}}: Unknown parameter |dead-url= ignored (|url-status= suggested) (help)