ਫ਼ਰਾਹ ਨਕ਼ਵੀ ਇੱਕ ਭਾਰਤੀ ਲੇਖਿਕਾ, ਸਲਾਹਕਾਰ ਅਤੇ ਕਾਰਕੁਨ ਹੈ। ਉਹ ਲਿੰਗ ਬਰਾਬਰਤਾ ਲਈ ਕੰਮ ਕਰਦੀ ਹੈ ਅਤੇ ਨਿਆਂ ਅਤੇ ਵਿਕਾਸ ਦੇ ਨਜ਼ਰੀਏ ਤੋਂ ਦੋਵਾਂ ਦੇ ਘੱਟ ਗਿਣਤੀ ਅਧਿਕਾਰ ਲਈ ਕੰਮ ਕਰਦੀ ਹੈ। ਉਹ ਨੈਸ਼ਨਲ ਐਡਵਾਇਜ਼ਰੀ ਕੌਂਸਲ ਦੀ ਮੈਂਬਰ ਸੀ।[1]

ਫ਼ਰਾਹ ਨਕ਼ਵੀ
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਿਕਾ ਅਤੇ ਕਾਰਕੁਨ

ਕਾਰਜ

ਸੋਧੋ

ਵੇਵਜ਼ ਇਨ ਦ ਹਿੰਟਰਲੈਂਡ: ਦ ਜਰਨੀ ਆਫ਼ ਏ ਨਿਊਜ਼ਪੇਪਰ ਜ਼ੁਬਾਨ ਦੁਆਰਾ ਪ੍ਰਕਾਸ਼ਿਤ  2009. ISBN 978-81-89884-56-7978-81-89884-56-7

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ