ਫ਼ਰੀਦਕੋਟ ਰੇਲਵੇ ਸਟੇਸ਼ਨ
ਫ਼ਰੀਦਕੋਟ ਰੇਲਵੇ ਸਟੇਸ਼ਨ (ਅੰਗ੍ਰੇਜ਼ੀ: Faridkot; ਸਟੇਸ਼ਨ ਕੋਡ: FDK ) ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ ਅਤੇ ਫ਼ਰੀਦਕੋਟ ਸ਼ਹਿਰ ਵਿੱਚ ਰੇਲ ਸੇਵਾ ਪ੍ਦਾਨ ਕਰਦਾ ਹੈ। ਫ਼ਰੀਦਕੋਟ ਸਟੇਸ਼ਨ ਭਾਰਤੀ ਰੇਲਵੇ ਦੇ ਉੱਤਰੀ ਰੇਲਵੇ ਜ਼ੋਨ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧੀਨ ਆਉਂਦਾ ਹੈ।[1]
ਫਰੀਦਕੋਟ ਰੇਲਵੇ ਸਟੇਸ਼ਨ | |
---|---|
ਭਾਰਤੀ ਰੇਲਵੇ | |
ਆਮ ਜਾਣਕਾਰੀ | |
ਪਤਾ | ਸਟੇਸ਼ਨ ਰੋਡ, ਫਰੀਦਕੋਟ, ਪੰਜਾਬ ਭਾਰਤ |
ਗੁਣਕ | 30°40′57″N 74°45′44″E / 30.68263°N 74.76221°E |
ਉਚਾਈ | 204 metres (669 ft) |
ਦੀ ਮਲਕੀਅਤ | ਭਾਰਤੀ ਰੇਲਵੇ |
ਦੁਆਰਾ ਸੰਚਾਲਿਤ | ਉੱਤਰੀ ਰੇਲਵੇ ਜ਼ੋਨ |
ਲਾਈਨਾਂ | ਫ਼ਿਰੋਜ਼ਪੁਰ-ਬਠਿੰਡਾ ਲਾਈਨ |
ਪਲੇਟਫਾਰਮ | 3 |
ਟ੍ਰੈਕ | 5 ft 6 in (1,676 mm) |
ਉਸਾਰੀ | |
ਬਣਤਰ ਦੀ ਕਿਸਮ | ਜ਼ਮੀਨ 'ਤੇ ਮਿਆਰੀ |
ਪਾਰਕਿੰਗ | ਹਾਂ |
ਸਾਈਕਲ ਸਹੂਲਤਾਂ | ਹਾਂ |
ਹੋਰ ਜਾਣਕਾਰੀ | |
ਸਥਿਤੀ | ਚਾਲੂ ਹੈ |
ਸਟੇਸ਼ਨ ਕੋਡ | FDK |
ਡਵੀਜ਼ਨ | Ferozepur |
ਇਤਿਹਾਸ | |
ਬਿਜਲੀਕਰਨ | ਹਾਂ |
ਸਥਾਨ | |
ਰੇਲਵੇ ਸਟੇਸ਼ਨ
ਸੋਧੋਫ਼ਰੀਦਕੋਟ ਰੇਲਵੇ ਸਟੇਸ਼ਨ 204 ਮੀਟਰ (669 ਫੁੱਟ) ਦੀ ਉਚਾਈ 'ਤੇ ਹੈ ਅਤੇ ਇਸਨੂੰ FDK ਕੋਡ ਦਿੱਤਾ ਗਿਆ ਸੀ।[2] ਸਟੇਸ਼ਨ ਇੱਕ ਸਿੰਗਲ ਟਰੈਕ, 5 ਫੁੱਟ 6 ਇੰਚ (1,676 ਮਿ.ਮੀ.) ਬਰਾਡ ਗੇਜ ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਲਾਈਨ ਤੇ ਸਥਿਤ ਹੈ। ਇਹ ਕਈ ਵੱਡੇ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।[3][4][5]
ਬਿਜਲੀਕਰਨ
ਸੋਧੋਸਿੰਗਲ ਟਰੈਕ ਦਾ ਬਿਜਲੀਕਰਨ, 87 ਕਿਲੋਮੀਟਰ ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਸੈਕਟਰ ਨੂੰ ਸਤੰਬਰ, 2018 ਵਿੱਚ 223.93 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦੇ ਜਲਦ ਮੁਕੰਮਲ ਹੋਣ ਦੀ ਉਮੀਦ ਹੈ।[6]
ਸੁਵਿਧਾਜਨਕ
ਸੋਧੋਫ਼ਰੀਦਕੋਟ ਰੇਲਵੇ ਸਟੇਸ਼ਨ ਵਿੱਚ ਕੰਪਿਊਟਰਾਈਜ਼ਡ ਰਿਜ਼ਰਵੇਸ਼ਨ ਕਾਊਂਟਰ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਹਨ।[7]
ਹਵਾਲੇ
ਸੋਧੋ- ↑ "Passenger amenities details of Faridkot railway station". Rail Drishti. Retrieved 24 August 2020.
- ↑ "Faridkot railway station". India Rail Info. Retrieved 24 August 2020.
- ↑ "How to reach Faridkot". Faridkot district official website. Retrieved 24 August 2020.
- ↑ "Faridkot Train Station". Cleartrip. Retrieved 24 August 2020.
- ↑ "Trains passing FARIDKOT (FDK) Station". NDTV. Retrieved 24 August 2020.
- ↑ "Under-utilised, no plan of doubling Bathinda–Ferozepur rail link". The Tribune India. Retrieved 24 August 2020.
- ↑ "Faridkot Railway Station Trains Schedule and Station information". goibibo. Retrieved 24 August 2020.