ਫ਼ਰੀਦਾ ਕੋਕੀਖੇਲ ਅਫ਼ਰੀਦੀ

ਫ਼ਰੀਦਾ "ਕੋਕੀਖੇਲ" ਅਫ਼ਰੀਦੀ ਇੱਕ ਪਾਕਿਸਤਾਨੀ ਨਾਰੀਵਾਦੀ, ਪਾਕਿਸਤਾਨ ਵਿੱਚ ਇੱਕ ਮਹਿਲਾ ਅਧਿਕਾਰ ਕਾਰਕੁਨ ਸੀ। ਜੁਲਾਈ 2012 ਵਿੱਚ, 25 ਸਾਲ ਦੀ ਉਮਰ ਵਿੱਚ ਉਸ ਨੂੰ ਕੰਮ ‘ਤੇ ਜਾਂਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ।[1][2][3]

ਅਫ਼ਰੀਦੀ ਦਾ ਜਨਮ ਅਤੇ ਪਾਲਨ-ਪੋਸ਼ਣ ਖ਼ੈਬਰ ਕਬੀਲਾ ਖੇਤਰ ਹੋਇਆ।[4]

ਉਹ ਖੈਬਰ ਪਖਤੂਨਖਵਾ ਵਿੱਚ ਤਾਲਿਬਾਨ ਕੱਟਡ਼ਪੰਥੀਆਂ ਦੁਆਰਾ ਨਿਸ਼ਾਨਾ ਬਣਾਈ ਜਾਣ ਵਾਲੀ ਦੂਜੀ ਔਰਤ ਸੀ।[5]

ਹਵਾਲੇ

ਸੋਧੋ
  1. Activist's killing reverberates in Pakistan
  2. Woman NGO worker shot dead in Peshawar
  3. Yusufzai, Zahir (5 July 2012). "A Feminist, Women Rights Activist Killed". FATA Research Centre. Archived from the original on 3 March 2016. Retrieved 29 October 2012.
  4. Zia, Asad (5 July 2012). "Militancy: A progressive voice for tribal women silenced in targeted attack". The Express Tribute (with the International Herald Tribune). Retrieved 8 July 2012.
  5. Zia, Asad (11 October 2012). "Targeting women:Malala, Taliban's third female victim". The Express Tribune. Retrieved 20 October 2012.