ਫ਼ਰੀਨਾ ਮੀਰ
ਫ਼ਰੀਨਾ ਮੀਰ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ ਹੈ ਅਤੇ ਇਹ ਬਸਤੀਵਾਦੀ ਅਤੇ ਉੱਤਰਬਸਤੀਵਾਦੀ ਦੱਖਣੀ ਏਸ਼ੀਆ ਦੀ ਇੱਕ ਇਤਿਹਾਸਕਾਰ ਵੀ ਹੈ, ਅਤੇ ਇਸਦੀ ਦੇਰ-ਬਸਤੀਵਾਦੀ ਉੱਤਰੀ ਭਾਰਤ ਦੇ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਇਤਿਹਾਸ ਵਿੱਚ ਇੱਕ ਖਾਸ ਦਿਲਚਸਪੀ ਹੈ।[1] ਉਸ ਨੇ ਆਪਣੀ ਪੀਐਚ. ਡੀ. ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ 2002 ਵਿੱਚ ਕੀਤੀ।
ਫ਼ਰੀਨਾ ਮੀਰ | |
---|---|
ਪੇਸ਼ਾ | ਪ੍ਰੋਫੈਸਰ, ਇਤਿਹਾਸਕਾਰ |
ਲਈ ਪ੍ਰਸਿੱਧ | ਇਤਿਹਾਸ ਖੋਜ |
ਜ਼ਿਕਰਯੋਗ ਕੰਮ | The Social Space of Language Punjab Reconsidered Genre and Devotion in Punjab's Popular Narratives |
ਮੁੱਖ ਰਚਨਾਵਾਂ
ਸੋਧੋ- ਭਾਸ਼ਾ ਦੀ ਸਮਾਜਿਕ ਸਪੇਸ: ਬ੍ਰਿਟਿਸ਼ ਬਸਤੀਵਾਦੀ ਪੰਜਾਬ ਵਿੱਚ ਭਾਸ਼ਾਈ ਸੱਭਿਆਚਾਰ (ਬਰਕਲੇ: ਕੈਲੀਫੋਰਨੀਆ ਯੂਨੀਵਰਸਿਟੀ ਪ੍ਰੈਸ, 2010).[2]
- ਪੰਜਾਬ ਮੁੜ ਵਿਚਾਰ: ਇਤਿਹਾਸ, ਸੱਭਿਆਚਾਰ, ਅਤੇ ਅਭਿਆਸ, ਸੰਪਾਦਨ. ਅੰਸ਼ੂ ਮਲਹੋਤਰਾ ਅਤੇ ਫ਼ਰੀਨਾ ਮੀਰ. (ਨਵੀਂ ਦਿੱਲੀ: ਆਕਸਫੋਰਡ ਯੂਨੀਵਰਸਿਟੀ ਪ੍ਰੈਸ, 2012).[3]
- ਪੰਜਾਬ ਦੇ ਪਾਪੂਲਰ ਨਰੇਟਿਵਾਂ ਵਿੱਚ ਵਿਧਾ ਅਤੇ ਅਕੀਦਤ: ਸੱਭਿਆਚਾਰਕ ਅਤੇ ਧਾਰਮਿਕ ਜੋੜਮੇਲ ਤੇ ਮੁੜ-ਵਿਚਾਰ," ਸਮਾਜ ਅਤੇ ਇਤਿਹਾਸ ਦਾ ਤੁਲਨਾਤਮਕ ਅਧਿਐਨ 48.3, ਜੁਲਾਈ, 2006: 727-758.[4]
ਹਵਾਲੇ
ਸੋਧੋ- ↑ "People - Faculty - Farina Mir". University of Michigan. Retrieved 14 October 2016.
- ↑ "The Social space of language". University of California Press. Retrieved 14 October 2016.
- ↑ "Punjab Reconsidered: History, Culture, and Practice". Oxford University Press. Retrieved 14 October 2016.[permanent dead link]
- ↑ "Genre and Devotion in Punjabi Popular Narratives" (PDF). Cambridge University Press. Retrieved 14 October 2016.