ਫ਼ਾਈਨ ਆਰਟਸ ਲਈ ਕੌਮੀ ਸਕੂਲ

ਫ਼ਾਈਨ ਆਰਟਸ ਦਾ ਕੌਮੀ ਸਕੂਲ (ਫਰਾਂਸੀਸੀ: École Nationale Supérieure des Beaux-Arts) ਦੀ ਸਥਾਪਨਾ ਪੈਰਿਸ,ਫਰਾਂਸ ਵਿੱਚ 1648 ਵਿੱਚ ਹੋਈ। ਇਸਦੀ ਸਥਾਪਨਾ ਚਾਰਲਸ ਲੇ ਬਰੂਨ ਨੇ ਕੀਤੀ ਸੀ।

ENSB-A ਦਾ ਪ੍ਰਵੇਸ਼