ਫ਼ਾਤਿਮਾ ਮਾਸਾਕੁਆ
ਫ਼ਾਤਿਮਾ ਮਾਸਾਕੁਆ-ਫਾਨਬੁਲੇ (ਉਚਾਰਨ: /ˈfætəməˌˈfɑːtiːˌmɑː/ /ˈmæsækhwɑː/) (1904-1978) ਲਾਈਬੇਰੀਆ ਵਿੱਚ ਇੱਕ ਮੋਢੀ ਸਿੱਖਿਅਕ ਸੀ। ਸੰਯੁਕਤ ਰਾਜ ਅਮਰੀਕਾ ਵਿੱਚ ਆਪਣੀ ਸਿੱਖਿਆ ਮੁਕੰਮਲ ਕਰਨ ਦੇ ਬਾਅਦ ਉਹ 1946 ਵਿੱਚ ਲਾਇਬੇਰੀਆ ਵਾਪਸ ਆਈ, ਜਿੱਥੇ ਉਸ ਨੇ ਦੇਸ਼ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਵਿੱਚ ਬਹੁਤ ਯੋਗਦਾਨ ਪਾਇਆ।
ਫ਼ਾਤਿਮਾ ਮਾਸਾਕੁਆ | |
---|---|
ਜਨਮ | ਫ਼ਾਤਿਮਾ ਬੀਂਦੂ ਸਾਂਦੀਮਾਨੀ ਮਾਸਾਕੁਆ 1904 ਸਿ |
ਮੌਤ | 1978 ਮੋਨਰੋਵੀਆ |
ਰਾਸ਼ਟਰੀਅਤਾ | ਲਾਈਬੇਰੀਆ |
ਹੋਰ ਨਾਮ | ਫ਼ਾਤਿਮਾ ਮਾਸਾਕੁਆ-ਫਾਨਬੁਲੇ |
ਅਲਮਾ ਮਾਤਰ | ਹੈਮਬਰਗ ਯੂਨੀਵਰਸਿਟੀ ਲੇਨ ਕਾਲਜ ਫਿਸਕ ਯੂਨੀਵਰਸਿਟੀ ਬੌਸਟਨ ਯੂਨੀਵਰਸਿਟੀ |
ਪੇਸ਼ਾ | ਸਿੱਖਿਅਕ |
ਸਰਗਰਮੀ ਦੇ ਸਾਲ | 1946–1972 |
ਜ਼ਿਕਰਯੋਗ ਕੰਮ | ਦ ਆਟੋਬਾਇਓਗ੍ਰਾਫ਼ੀ ਆਫ਼ ਐਨ ਆਫ਼ਰੀਕਨ ਪ੍ਰਿੰਸੈੱਸ |
ਮੁੱਢਲਾ ਜੀਵਨ ਅਤੇ ਸਿੱਖਿਆ
ਸੋਧੋਫ਼ਾਤਿਮਾ ਦਾ ਜਨਮ 1904 ਵਿੱਚ ਦੱਖਣੀ ਸੀਏਰਾ ਲਿਓਨ ਦੇ ਪੂਜੇਹੁਨ ਜ਼ਿਲ੍ਹੇ ਵਿੱਚ ਗੇਂਦੇਮਾ ਵਿਖੇ ਮੋਮੋਲੂ ਮਾਸਾਕੁਆ ਅਤੇ ਮਾਸਾ ਬਾਲਾ ਸੋਂਜੋ ਦੇ ਘਰ ਹੋਇਆ। ਇਸਦਾ ਪਿਤਾ 1922 ਵਿੱਚ ਹੈਮਬਰਗ, ਜਰਮਨੀ ਵਿੱਚ ਲਾਈਬੇਰੀਆ ਦਾ ਕਾਊਂਸਲ ਜਨਰਲ ਬਣਿਆ।[1]
ਹਵਾਲੇ
ਸੋਧੋ- ↑ Smyke 1990, p. 48.
ਹਵਾਲਾ ਪੁਸਤਕਾਂ
ਸੋਧੋ- Smyke, Raymond J. (1990). "Fatima Massaquoi Fahnbulleh (1912–1978) Pioneer Woman Educator" (PDF). Liberian Studies Journal. 15 (1). Kalamazoo, Michigan: Western Michigan University: 48–73. Retrieved 8 February 2016.
{{cite journal}}
: Invalid|ref=harv
(help)