ਫ਼ਾਰ ਮਾਰਕਸ (ਫ਼ਰਾਂਸੀਸੀ: Pour Marx) ਫ਼ਰਾਂਸੀਸੀ ਕਮਿਊਨਿਸਟ ਪਾਰਟੀ ਦੇ ਮੋਹਰੀ ਸਿਧਾਂਤਕਾਰ ਲੂਈਸ ਅਲਥੂਜਰ ਦੀ 1965 ਵਿੱਚ ਲਿਖੀ ਕਿਤਾਬ ਹੈ। ਅਲਥੂਜਰ ਦੀਆਂ ਮੁੱਖ ਰਚਨਾਵਾਂ ਵਿੱਚੋਂ ਇੱਕ,[1] ਇਹ ਕਾਰਲ ਮਾਰਕਸ ਦੀ ਵਿਆਖਿਆ ਕਰਦਿਆਂ, ਜੁਆਨ ਹੀਗਲੀ ਮਾਰਕਸ ਅਤੇ ਪੂੰਜੀ ਦੇ ਲੇਖਕ ਦੇ ਤੌਰ 'ਤੇ ਪ੍ਰੌਢ ਮਾਰਕਸ ਦੇ ਦਰਮਿਆਨ ਏਪਿਸਟੋਮਾਲੋਜੀਕਲ ਬਰੇਕ ਦੀ ਗੱਲ ਕਰਦੀ ਹੈ। ਇਹ ਮੂਲ ਤੌਰ 'ਤੇ ਫ਼ਰਾਂਸੀਸੀ ਵਿੱਚ ਹੈ ਅਤੇ ਅੰਗਰੇਜ਼ੀ ਵਿੱਚ ਪਹਿਲੀ ਵਾਰ ਇਹ 1969 ਵਿੱਚ ਪ੍ਰਕਾਸ਼ਤ ਹੋਈ ਸੀ।[2]

ਫ਼ਾਰ ਮਾਰਕਸ
2005 ਵੇਰਸੋ ਅਡੀਸ਼ਨ
ਲੇਖਕਲੂਈਸ ਅਲਥੂਜਰ
ਮੂਲ ਸਿਰਲੇਖPour Marx
ਅਨੁਵਾਦਕਬੇਨ ਬ੍ਰਿਊਸਟਰ
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਵਿਸ਼ਾਦਰਸ਼ਨ
ਪ੍ਰਕਾਸ਼ਨ ਦੀ ਮਿਤੀ
1965
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
1969
ਮੀਡੀਆ ਕਿਸਮਪ੍ਰਿੰਟ
ਸਫ਼ੇ271
ਆਈ.ਐਸ.ਬੀ.ਐਨ.1-84467-052-X

ਹਵਾਲੇ ਸੋਧੋ

  1. Scruton, Roger (1985). Thinkers of the New Left. Harlow: Longman Group Limited. pp. 217–218. ISBN 0-582-90273-8.
  2. Althusser, Louis (2005). For Marx. London: Verso. p. 4. ISBN 1-84467-052-X.