ਫ਼ਾਲਮਰ ਸਟੇਡੀਅਮ, ਇਸ ਨੂੰ ਬ੍ਰਾਇਟਨ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 30,750 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]

ਫ਼ਾਲਮਰ ਸਟੇਡੀਅਮ
AmexPanorama.jpg
ਟਿਕਾਣਾਬ੍ਰਾਇਟਨ,
ਇੰਗਲੈਂਡ
ਉਸਾਰੀ ਮੁਕੰਮਲਦਸੰਬਰ 2008
ਖੋਲ੍ਹਿਆ ਗਿਆਜੁਲਾਈ 2011
ਮਾਲਕਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ
ਚਾਲਕਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ
ਤਲਘਾਹ
ਉਸਾਰੀ ਦਾ ਖ਼ਰਚਾ£ 9,30,00,000
ਸਮਰੱਥਾ30,750[1]
ਮਾਪ105 × 69 ਮੀਟਰ
344 × 226 ft
ਵੈੱਬਸਾਈਟਦਫ਼ਤਰੀ ਵੈੱਬਸਾਈਟ
ਕਿਰਾਏਦਾਰ
ਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ

ਹਵਾਲੇਸੋਧੋ

ਬਾਹਰੀ ਲਿੰਕਸੋਧੋ