ਫ਼ਿਓਦਰ ਇਵਾਨੋਵਿੱਚ ਤਿਯੂਤਚੇਵ (ਰੂਸੀ: Фёдор Ива́нович Тю́тчев; 5 ਦਸੰਬਰ 1803 - 27 ਜੁਲਾਈ 1873) ਰੂਸ ਦੇ ਆਖਰੀ ਤਿੰਨ ਰੁਮਾਂਟਿਕ ਸ਼ਾਇਰਾਂ ਵਿੱਚੋਂ ਆਖਰੀ ਸੀ। ਪਹਿਲੇ ਦੋ ਸਨ: ਪੁਸ਼ਕਿਨ ਅਤੇ ਮਿਖੇਲ ਲਰਮਨਤੋਵ[1]

ਫ਼ਿਓਦਰ ਤਿਊਤਚੇਵ

ਜੀਵਨ

ਸੋਧੋ

ਫ਼ਿਓਦਰ ਤਿਯੂਤਚੇਵ ਦਾ ਜਨਮ ਬਰਿਆਂਸਕ ਕੋਲ ਓਵਸਤੁਗ ਵਿੱਚ ਇੱਕ ਕੁਲੀਨ ਪਰਿਵਾਰ ਵਿੱਚ ਹੋਇਆ। ਉਸ ਦੇ ਬਚਪਨ ਦੇ ਬਹੁਤੇ ਸਾਲ ਮਾਸਕੋ ਵਿੱਚ ਬੀਤੇ। ਉਥੇ ਉਸਨੇ ਤੇਰਾਂ ਸਾਲ ਦੀ ਉਮਰ ਵਿੱਚ ਪ੍ਰੋਫੈਸਰ ਮੇਰਜ਼ੀਆਕੋਵ ਦੇ ਸਾਹਿਤਕ ਦਾਇਰੇ ਵਿੱਚ ਸ਼ਾਮਲ ਹੋ ਗਿਆ।

ਹਵਾਲੇ

ਸੋਧੋ
  1. Nikolayev, A.A., 'Zagaka "K.B."', Neva, 1988, No. 2, pp. 190-196