ਫ਼ਿਲਪੀਨੀ ਪੀਸੋ

ਫ਼ਿਲਪੀਨਜ਼ ਦੀ ਮੁਦਰਾ

ਪੀਸੋ (ਫ਼ਿਲਪੀਨੋ: piso) (ਨਿਸ਼ਾਨ: ₱; ਕੋਡ: PHP) ਫ਼ਿਲਪੀਨਜ਼ ਦੀ ਮੁਦਰਾ ਹੈ। ਇੱਕ ਪੀਸੋ ਵਿੱਚ 100 ਸਿੰਤਾਵੋ (ਫ਼ਿਲਪੀਨੋ: sentimo, ਵਿਸਾਇਅਨ: sentabo)।[1] 1967 ਤੋਂ ਪਹਿਲਾਂ ਨੋਟਾਂ ਅਤੇ ਸਿੱਕਿਆਂ ਉੱਤੇ ਲਿਖੀ ਜਾਂਦੀ ਭਾਸ਼ਾ ਅੰਗਰੇਜ਼ੀ ਸੀ ਅਤੇ ਇਸੇ ਕਰ ਕੇ "peso" ਨਾਂ ਵਰਤਿਆ ਜਾਂਦਾ ਸੀ। ਜਦੋਂ ਭਾਸ਼ਾ ਬਦਲ ਕੇ ਫ਼ਿਲਪੀਨੋ ਹੋ ਗਈ ਇਹ ਨਾਂ "piso" ਲਿਖਿਆ ਜਾਣ ਲੱਗਿਆ। ਫ਼ਿਲਪੀਨੀ ਪੀਸੋ ਦੇ ਕੁਝ ਹੋਰ ਚਿੰਨ੍ਹ "PHP", "PhP", "Php", ਅਤੇ/ਜਾਂ "P" ਹਨ।

ਫ਼ਿਲਪੀਨੀ ਪੀਸੋ
Piso ng Pilipinas (Peso de Filipinas) (ਸਪੇਨੀ)
ਤਸਵੀਰ:PhilippinePesoCoins.jpg
BSP ਲੜੀ ਦੇ ਸਿੱਕੇ
ISO 4217
ਕੋਡPHP (numeric: 608)
ਉਪ ਯੂਨਿਟ0.01
Unit
ਨਿਸ਼ਾਨ
Denominations
ਉਪਯੂਨਿਟ
 1/100ਸੰਤੀਮੋ (ਫ਼ਿਲਪੀਨੋ)
ਸੇਂਤੀਮੋ ਜਾਂ ਸਿੰਤਾਵੋ (ਸਪੇਨੀ)
Banknotes
 Freq. used20, 50, 100, 200, 500, 1000 ਪੀਸੋ
 Rarely used5, 10 ਪੀਸੋ
Coins
 Freq. used25 ਸੇਂਤੀਮੋ, 1, 5, 10 ਪੀਸੋ
 Rarely used1, 5, 10 sentimo
Demographics
ਵਰਤੋਂਕਾਰਫਰਮਾ:Country data ਫ਼ਿਲਪੀਨਜ਼
Issuance
ਕੇਂਦਰੀ ਬੈਂਕਫ਼ਿਲਪੀਨੀ ਕੇਂਦਰੀ ਬੈਂਕ
 ਵੈੱਬਸਾਈਟwww.bsp.gov.ph
Printerਸਿਕਿਊਰਟੀ ਪਲਾਂਟ ਕੰਪਲੈਕਸ
 ਵੈੱਬਸਾਈਟwww.bsp.gov.ph
Mintਸਿਕਿਊਰਟੀ ਪਲਾਂਟ ਕੰਪਲੈਕਸ
 ਵੈੱਬਸਾਈਟwww.bsp.gov.ph
Valuation
Inflation2.6 % (as of March 2012)[1]
 ਸਰੋਤBangko Sentral ng Pilipinas/Central Bank of the Philippines (Banco Central de Filipinas), March 2012
 ਵਿਧੀਖਪਤਕਾਰ ਮੁੱਲ ਸੂਚਕ

ਹਵਾਲੇ

ਸੋਧੋ
  1. 1.0 1.1 "Inflation Rates". Bangko Sentral ng Pilipinas. Retrieved June 27, 2012. ਹਵਾਲੇ ਵਿੱਚ ਗ਼ਲਤੀ:Invalid <ref> tag; name "W1" defined multiple times with different content