ਫ਼ਿਲਪੀਨੀ ਪੀਸੋ
ਫ਼ਿਲਪੀਨਜ਼ ਦੀ ਮੁਦਰਾ
(ਫ਼ਿਲਪੀਨੀ ਪੇਸੋ ਤੋਂ ਮੋੜਿਆ ਗਿਆ)
ਪੀਸੋ (ਫ਼ਿਲਪੀਨੋ: piso) (ਨਿਸ਼ਾਨ: ₱; ਕੋਡ: PHP) ਫ਼ਿਲਪੀਨਜ਼ ਦੀ ਮੁਦਰਾ ਹੈ। ਇੱਕ ਪੀਸੋ ਵਿੱਚ 100 ਸਿੰਤਾਵੋ (ਫ਼ਿਲਪੀਨੋ: sentimo, ਵਿਸਾਇਅਨ: sentabo)।[1] 1967 ਤੋਂ ਪਹਿਲਾਂ ਨੋਟਾਂ ਅਤੇ ਸਿੱਕਿਆਂ ਉੱਤੇ ਲਿਖੀ ਜਾਂਦੀ ਭਾਸ਼ਾ ਅੰਗਰੇਜ਼ੀ ਸੀ ਅਤੇ ਇਸੇ ਕਰ ਕੇ "peso" ਨਾਂ ਵਰਤਿਆ ਜਾਂਦਾ ਸੀ। ਜਦੋਂ ਭਾਸ਼ਾ ਬਦਲ ਕੇ ਫ਼ਿਲਪੀਨੋ ਹੋ ਗਈ ਇਹ ਨਾਂ "piso" ਲਿਖਿਆ ਜਾਣ ਲੱਗਿਆ। ਫ਼ਿਲਪੀਨੀ ਪੀਸੋ ਦੇ ਕੁਝ ਹੋਰ ਚਿੰਨ੍ਹ "PHP", "PhP", "Php", ਅਤੇ/ਜਾਂ "P" ਹਨ।
Piso ng Pilipinas (Peso de Filipinas) (ਸਪੇਨੀ) | |
---|---|
ਤਸਵੀਰ:PhilippinePesoCoins.jpg | |
ISO 4217 | |
ਕੋਡ | PHP (numeric: 608) |
ਉਪ ਯੂਨਿਟ | 0.01 |
Unit | |
ਨਿਸ਼ਾਨ | ₱ |
Denominations | |
ਉਪਯੂਨਿਟ | |
1/100 | ਸੰਤੀਮੋ (ਫ਼ਿਲਪੀਨੋ) ਸੇਂਤੀਮੋ ਜਾਂ ਸਿੰਤਾਵੋ (ਸਪੇਨੀ) |
Banknotes | |
Freq. used | 20, 50, 100, 200, 500, 1000 ਪੀਸੋ |
Rarely used | 5, 10 ਪੀਸੋ |
Coins | |
Freq. used | 25 ਸੇਂਤੀਮੋ, 1, 5, 10 ਪੀਸੋ |
Rarely used | 1, 5, 10 sentimo |
Demographics | |
ਵਰਤੋਂਕਾਰ | ਫਰਮਾ:Country data ਫ਼ਿਲਪੀਨਜ਼ |
Issuance | |
ਕੇਂਦਰੀ ਬੈਂਕ | ਫ਼ਿਲਪੀਨੀ ਕੇਂਦਰੀ ਬੈਂਕ |
ਵੈੱਬਸਾਈਟ | www.bsp.gov.ph |
Printer | ਸਿਕਿਊਰਟੀ ਪਲਾਂਟ ਕੰਪਲੈਕਸ |
ਵੈੱਬਸਾਈਟ | www.bsp.gov.ph |
Mint | ਸਿਕਿਊਰਟੀ ਪਲਾਂਟ ਕੰਪਲੈਕਸ |
ਵੈੱਬਸਾਈਟ | www.bsp.gov.ph |
Valuation | |
Inflation | 2.6 % (as of March 2012)[1] |
ਸਰੋਤ | Bangko Sentral ng Pilipinas/Central Bank of the Philippines (Banco Central de Filipinas), March 2012 |
ਵਿਧੀ | ਖਪਤਕਾਰ ਮੁੱਲ ਸੂਚਕ |
ਹਵਾਲੇ
ਸੋਧੋ- ↑ 1.0 1.1 "Inflation Rates". Bangko Sentral ng Pilipinas. Retrieved June 27, 2012. ਹਵਾਲੇ ਵਿੱਚ ਗ਼ਲਤੀ:Invalid
<ref>
tag; name "W1" defined multiple times with different content