ਫ਼ੋਰਵੋ

ਉਚਾਰਨ ਰਹਿਨੁਮਾ ਵੈੱਬਸਾਈਟ

ਫ਼ੋਰਵੋ ਡਾਟ ਕਾਮ ਇੱਕ ਵੈੱਬਸਾਈਟ ਹੈ ਜੋ ਸੌਖੀ ਤਰ੍ਹਾਂ ਭਾਸ਼ਾਵਾਂ ਸਿਖਾਉਣ ਲਈ ਬਹੁਤ ਸਾਰੀਆਂ ਬੋਲੀਆਂ ਦੇ ਸ਼ਬਦਾਂ ਦੇ ਉੱਚਾਰਨ ਸੁਣਨ ਅਤੇ ਭਰਨ ਦੀ ਇਜਾਜ਼ਤ ਦਿੰਦੀ ਹੈ। ਇਹਦਾ ਪਹਿਲਾ ਖ਼ਿਆਲ ਸਹਿ-ਸਥਾਪਕ ਇਜ਼ਰਾਇਲ ਰੋਨਦੋਨ ਨੂੰ 2007 ਵਿੱਚ ਆਇਆ ਸੀ[1] ਅਤੇ ਇਹ ਸਾਈਟ ਵਜੋਂ 2008 'ਚ ਹੋਂਦ ਵਿੱਚ ਆਈ। ਇਹਦੀ ਮਲਕੀਅਤ ਸਾਨ ਸੇਬਾਸਤੀਆਨ, ਸਪੇਨ ਵਿੱਚ ਅਧਾਰਤ ਫ਼ੋਰਵੋ ਮੀਡੀਆ ਐੱਸ.ਐੱਲ. ਕੋਲ਼ ਹੈ ਅਤੇ ਉਹਨਾਂ ਮੁਤਾਬਕ ਇਹ ਇੰਟਰਨੈੱਟ ਉਤਲੀ ਸਭ ਤੋਂ ਵੱਡੀ ਉੱਚਾਰਨ ਰਹਿਨੁਮਾ ਵੈੱਬਸਾਈਟ ਹੈ।[2] ਇਹ ਟਾਈਮ ਵੱਲੋਂ 2013 ਦੀਆਂ 50 ਸਭ ਤੋਂ ਵਧੀਆ ਵੈੱਬਸਾਈਟਾਂ 'ਚੋਂ ਇੱਕ ਮੰਨੀ ਗਈ ਹੈ।[3]

ਫ਼ੋਰਵੋ

ਬਾਹਰੀ ਕੜੀਆਂਸੋਧੋ

ਫ਼ੋਰਵੋ ਵਿੱਚ ਪੰਜਾਬੀ ਜ਼ਬਾਨ

ਹਵਾਲੇਸੋਧੋ