ਕੰਪਿਊਟਿੰਗ ਵਿੱਚ, ਫਾਇਰਵਾਲ (ਅੰਗ੍ਰੇਜ਼ੀ:Firewall) ਇੱਕ ਨੈੱਟਵਰਕ ਸੁਰੱਖਿਆ ਸਿਸਟਮ ਹੈ, ਜੋ ਕਿ ਆਉਣ ਅਤੇ ਬਾਹਰ ਜਾਣ ਨੈੱਟਵਰਕ ਟਰੈਫਿਕ ਉੱਤੇ ਨਿਗਰਾਨੀ ਰੱਖਦਾ ਹੈ ਅਤੇ ਇਸਨੂੰ ਕੰਟਰੋਲ ਕਰਦਾ ਹੈ।[1] ਇੱਕ ਫਾਇਰਵਾਲ ਖਾਸ ਤੌਰ ਇੱਕ ਭਰੋਸੇਯੋਗ, ਸੁਰੱਖਿਅਤ ਅੰਦਰੂਨੀ ਨੈੱਟਵਰਕ ਅਤੇ ਇੱਕ ਹੋਰ ਬਾਹਰੀ ਨੈੱਟਵਰਕ ਵਿਚਕਾਰ ਇੱਕ ਰੁਕਾਵਟ ਸਥਾਪਿਤ ਕਰਦਾ ਹੈ, ਜਿਵੇਂ ਕਿ ਇੰਟਰਨੈੱਟ, ਜੋ ਕਿ ਸੁਰੱਖਿਅਤ ਜਾ ਭਰੋਸੇਯੋਗ ਨਹੀਂ ਮੰਨਿਆ ਜਾਂਦਾ ਹੈ।[2] ਫਾਇਰਵਾਲ ਅਕਸਰ ਇੱਕ ਨੈੱਟਵਰਕ ਫਾਇਰਵਾਲ ਜਾ ਹੋਸਟ-ਅਧਾਰਿਤ ਫਾਇਰਵਾਲ ਦੀ ਸ਼੍ਰੇਣੀ ਵਿੱਚ ਵੰਡੀਆਂ ਜਾਂਦੀਆਂ ਹਨ। ਨੈੱਟਵਰਕ ਫਾਇਰਵਾਲ ਦੋ ਜਾ ਹੋਰ ਨੈੱਟਵਰਕ ਵਿੱਚ ਟ੍ਰੈਫਿਕ ਫਿਲਟਰ ਕਰਦੀ ਹੈ ਅਤੇ ਹੋਸਟ-ਅਧਾਰਿਤ ਫਾਇਰਵਾਲ ਇੱਕ ਹੋਸਟ ਉੱਪਰ ਸਾਫਟਵੇਅਰ ਦੀ ਇੱਕ ਲੇਅਰ ਹੈ, ਜੋ ਕਿ ਇੱਕ ਮਸ਼ੀਨ ਦੇ ਵਿੱਚ ਅਤੇ ਬਾਹਰ, ਨੈੱਟਵਰਕ ਟਰੈਫਿਕ ਨੂੰ ਕੰਟਰੋਲ ਕਰਦੀ ਹੈ।[3][4] ਫਾਇਰਵਾਲ ਉਪਕਰਣ ਇੱਕ ਅੰਦਰਲੇ ਨੈੱਟਵਰਕ ਨੂੰ ਹੋਰ ਵੀ ਸਹੂਲਤਾਂ ਪੇਸ਼ ਕਰਦੇ ਹਨ, ਜਿਵੇਂ ਇੱਕ ਡੀਐਚਸੀਪੀ[5][6][7][8][9][10] ਜਾ ਵੀਪੀਐਨ[11][12] ਸਰਵਰ ਬਣ ਕੇ ਨੈੱਟਵਰਕ ਦੀ ਸੁੱਰਖਿਆ ਕਰਨੀ।

ਇੱਕ ਫਾਇਰਵਾਲ ਸਾਫਟਵੇਅਰ

ਹਵਾਲੇ

ਸੋਧੋ
 1. Boudriga, Noureddine (2010). Security of mobile communications. Boca Raton: CRC Press. pp. 32–33. ISBN 0849379423.
 2. Oppliger, Rolf (May 1997). "Internet Security: FIREWALLS and BEYOND". Communications of the ACM. 40 (5): 94. doi:10.1145/253769.253802.
 3. Vacca, John R. (2009). Computer and information security handbook. Amsterdam: Elsevier. p. 355. ISBN 9780080921945.
 4. "What is Firewall?". Archived from the original on 2015-02-12. Retrieved 2015-02-12.
 5. "Firewall as a DHCP Server and Client". Palo Alto Networks. Retrieved 2016-02-08.
 6. "DHCP". www.shorewall.net. Retrieved 2016-02-08.
 7. "What is a VPN Firewall? - Definition from Techopedia". Techopedia.com. Retrieved 2016-02-08.
 8. "VPNs and Firewalls". technet.microsoft.com. Retrieved 2016-02-08.
 9. "VPN and Firewalls (Windows Server)". Resources and Tools for IT Professionals | TechNet.
 10. "Configuring VPN connections with firewalls".
 11. Andrés, Steven; Kenyon, Brian; Cohen, Jody Marc; Johnson, Nate; Dolly, Justin (2004). Birkholz, Erik Pack (ed.). Security Sage's Guide to Hardening the Network Infrastructure. Rockland, MA: Syngress. pp. 94–95. ISBN 9780080480831.
 12. Naveen, Sharanya. "Firewall". Archived from the original on 21 ਮਈ 2016. Retrieved 7 June 2016. {{cite web}}: Unknown parameter |dead-url= ignored (|url-status= suggested) (help)