ਫਾਟਕ:ਭੌਤਿਕ ਵਿਗਿਆਨ/ਕੀ ਤੁਸੀਂ ਜਾਣਦੇ ਹੋ
- ...ਕੀ ਗਲੈਕਸੀ ਐਂਡ੍ਰੋਮੀਡਾ ਇੰਨੀ ਚਮਕੀਲੀ ਹੈ ਕਿ ਨੰਗੀ ਅੱਖ ਨਾਲ ਸਾਡੇ ਚੰਦਰਮੇ ਤੋਂ ਵੀ ਛੇ ਗੁਣਾ ਜਿਆਦਾ ਵੱਡੀ ਦਿਸਦੀ ਹੈ।
- ...ਕਿਸੇ ਖਗੋਲਿਕ ਚੀਜ਼ ਦਾ ਭੁਲੇਖਾ ਇੱਕ ਦ੍ਰਿਸ਼ਟਾਤਮਿਕ ਘਟਨਾਕ੍ਰਮ ਹੁੰਦਾ ਹੈ, ਜੋ ਸੂਰਜ, ਚੰਦਰਮਾ, ਗ੍ਰਹਿ, ਚਮਕੀਲੇ ਤਾਰੇ ਅਤੇ ਬਹੁਤ ਚਮਕੀਲੇ ਧੁਮਕੇਤੂ ਵਰਗੀਆਂ ਖਗੋਲਿਕ ਚੀਜ਼ਾਂ ਦੀਆਂ ਵਿਗੜੀਆਂ ਜਾਂ ਮਿਸ਼ਰਿਤ ਤਸਵੀਰਾਂ ਪੈਦਾ ਕਰਦੇ ਹਨ
- ...ਕਿ ਤੁਹਾਡੀ ਘੜੀ ਦੀ ਸਪੀਡ ਬਲੈਕ ਹੋਲ ਦੁਆਲ਼ੇ ਚੱਕਰ ਲਗਾਉਣ ਤੇ ਧਰਤੀ ਉੱਤੇ ਇਸਦੀ ਸਪੀਡ ਨਾਲੋਂ ਧੀਮੀ ਹੋਵੇਗੀ?