ਫਾਨ ਬਿਨਬਿੰਗ
ਫਾਨ ਬਿਨਬਿੰਗ (ਜਨਮ: 16 ਸਿਤੰਬਰ 1981)[2] ਇੱਕ ਚੀਨੀ ਅਦਾਕਾਰਾ, ਟੈਲੀਵਿਜ਼ਨ ਹਸਤੀ ਅਤੇ ਪੌਪ ਗਾਇਕ ਹੈ। ਉਸਨੇ ਫੋਰਬਸ ਚੀਨੀ ਸੈਲੀਬ੍ਰਿਟੀ 100 ਵਿੱਚ 2013, 2014[3] ਅਤੇ 2015 ਵਿੱਚ ਸਭ ਤੋਂ ਉੱਪਰਲਾ ਸਥਾਨ ਪ੍ਰਾਪਤ ਕੀਤਾ ਸੀ। ਹਾਲਾਂਕਿ ਉਹ ਪਹਿਲੇ 10 ਸਥਾਨਾਂ ਵਿੱਚ 2006 ਤੋਂ ਹੀ ਸ਼ਾਮਿਲ ਹੁੰਦੀ ਆ ਰਹੀ ਸੀ। ਫਾਨ ਪਹਿਲੀ ਵਾਰ 1998-1999 ਵਿੱਚ ਟੀਵੀ ਡਰਾਮਾ ਲੜੀ ਮਾਈ ਫੇਅਰ ਪ੍ਰਿੰਸਸ ਨਾਲ ਚਰਚਾ ਵਿੱਚ ਆਈ ਸੀ। ਉਸਨੇ 2003 ਵਿੱਚ ਫਿਲਮ ਸੈੱਲ ਫੋਨ (ਫਿਲਮ) ਕੀਤੀ ਜੋ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ। ਇਸ ਨਾਲ ਉਸਨੂੰ ਹੰਡਰੇਡ ਫਲਾਵਰਸ ਅਵਾਰਡ ਵੀ ਮਿਲਿਆ। ਇਸ ਤੋਂ ਬਾਅਦ ਉਸਨੂੰ ਕਈ ਫਿਲਮਾਂ ਦਾ ਮੈਟਰੀਮੋਨੀ, ਲੌਸਟ ਇਨ ਬੀਜਿੰਗ, ਬੁੱਧਾ ਮਾਉਂਟੇਨ ਅਤੇ ਡਬਲ ਐਕਸਪੋਸਰ ਦੇ ਲਈ ਗੋਲਡਨ ਹਾਰਸ ਫਿਲਮ ਫੈਸਟੀਵਲਸ ਅਤੇ ਅਵਾਰਡਸ, ਯੁਰੇਸ਼ੀਆ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਟੋਕੀਓ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਬੀਜਿੰਗ ਕਾਲਜ ਸਟੂਡੈਂਟ ਫਿਲਮ ਫੈਸਟੀਵਲ ਅਤੇ ਹੁਆਡਿੰਗ ਅਵਾਰਡਸ ਮਿਲੇ। ਫਾਨ ਨੇ ਕਈ ਵਿਦੇਸ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਨ੍ਹਾਂ ਵਿੱਚ ਫ੍ਰਾਂਸੀਸੀ ਫਿਲਮ ਸਟਰੈੱਚ, ਕੋਰੀਅਨ ਫਿਲਮ ਮਾਈ ਵੇ ਅਤੇ ਹਾਲੀਵੁੱਡ ਫਿਲਮ ਐਕਸ ਮੇੱਨ - ਡੇਅਸ ਆਫ ਫਿਊਚਰ ਪਾਸਟ ਸ਼ਾਮਿਲ ਹਨ। ਚੀਨ ਵਿੱਚ ਉਹ ਇੱਕ ਚਰਚਿਤ ਫੈਸ਼ਨ ਆਈਕਨ ਮੰਨੀ ਜਾਂਦੀ ਹੈ।[4][5][6][7]
ਫਾਨ ਬਿਨਬਿੰਗ | |||||||||||||||
---|---|---|---|---|---|---|---|---|---|---|---|---|---|---|---|
Chinese name | 范冰冰 | ||||||||||||||
Pinyin | Fàn Bīngbīng (Mandarin) | ||||||||||||||
Jyutping | Faan6 Bing1-bing1 (Cantonese) | ||||||||||||||
ਖ਼ਾਨਦਾਨ | ਯੰਤਾਈ, ਸ਼ਾਂਦੋਂਗ, ਚੀਨ | ||||||||||||||
ਜਨਮ | ਕਿਦਾਂਗੋ, ਸ਼ਾਂਦੋਂਗ, ਚੀਨ | 16 ਸਤੰਬਰ 1981||||||||||||||
ਹੋਰ ਨਾਂ | Fan Ye (范爷; "Lord Fan")[1] | ||||||||||||||
ਕਿੱਤਾ | ਅਦਾਕਾਰਾ, ਗਾਇਕਾ, ਨਿਰਮਾਤਾ | ||||||||||||||
Genre(s) | Mandopop | ||||||||||||||
ਸਾਲ ਕਿਰਿਆਸ਼ੀਲ | 1996-ਹੁਣ ਤੱਕ | ||||||||||||||
Partner(s) | ਲੀ ਚੇਨ | ||||||||||||||
ਮਾਪੇ | ਫਾਨ ਤੋ (ਪਿਤਾ) ਜ਼ਾਂਗ ਚੁਨ ਮੀ (ਮਾਤਾ) | ||||||||||||||
ਇਨਾਮ
|
ਨਿਜੀ ਜੀਵਨ
ਸੋਧੋ29 ਮਈ 2015 ਨੂੰ ਫਾਨ ਅਤੇ ਲੀ ਚੇਨ ਨੇ ਸੋਸ਼ਲ ਮੀਡੀਆ ਉੱਪਰ ਆਪਣੇ ਰਿਸ਼ਤੇ ਨੂੰ ਜ਼ਾਹਰ ਕੀਤਾ।[8]
ਫਿਲਮੋਗ੍ਰਾਫੀ
ਸੋਧੋਫਿਲਮ
ਸੋਧੋਸਾਲ | ਫਿਲਮ | ਰੋਲ | ਨੋਟਸ |
---|---|---|---|
2001 | ਰਿਯੂਨੀਅਨ \手足情深 |
Jing | |
2002 | ਦਾ ਲਾਯਨ ਰੋਰਸ 河东狮吼 |
Princess Ping'an | |
ਫਾਲ ਇਨ ਲਵ ਐਟ ਫਸਟ ਸਾਇਟ 一见钟情 | Jiu Jiu | ||
2003 | ਡਰੈਗਨ ਲਾਅਸ 1: ਦਾ ਅੰਡਰਕਵਰ 卧底威龙 | Yu Feng | Television film |
ਸੈੱਲ ਫੋਨ (ਫਿਲਮ)手机 | Wu Yue | Hundred Flowers Award for Best Actress Nominated – Golden Rooster Award for Best Supporting Actress | |
2004 | ਦਾ ਟਵਿਨ ਇੱਫੈਕਟਸ 2 千机变2花都大战 |
Red Vulture | |
2005 | ਅ ਚਾਇਨੀਸ ਟਾਲ ਸਟੋਰੀ 情癫大圣 |
Princess Xiaoshan | |
2006 | ਅ ਬੈਟਲ ਆਫ ਵਿਟਸ 墨攻 |
Yiyue | Nominated – Golden Bauhinia Award for Best Actress |
2007 | ਲਵ ਟੂ ਬੀ ਫਾਊਂਡ ਇਨ ਨਿਉਵਿਅਰ 青苹果 |
Cheng Lin | |
ਦਾ ਮੈਟਰੀਮੋਨੀ 心中有鬼 |
Xu Manli | Golden Horse Film Award for Best Supporting Actress | |
ਕਾਲ ਫੋਰ ਲਵ 爱情呼叫转移 |
Chen Xiaoyu | ||
ਸਵੀਟ ਰਿਵੈਂਜ 寄生人 |
Cheung Yung | ||
ਲੌਸਟ ਇਨ ਬੀਜਿੰਗ 苹果 |
Liu Pingguo | Eurasia International Film Festival Award for Best Actress | |
ਫਲੈਸ਼ ਪੁਆਇੰਟ 导火线 |
Julie | ||
ਕੌਂਟਰੈਕਟ ਲਵਰ 合约情人 |
Liu Zao | ||
ਕਰਾਸਡ ਲਾਈਨਸ 命运呼叫转移之生之欢歌 |
Ning Can; Xin Ran | ||
2008 | ਡਿਸਾਇਰਸ ਆਫ ਦਾ ਹਾਰਟ 桃花运 |
Zhang Ying | |
ਹੋਮ ਰਨ 回家的路 |
Tian Cong | ||
ਕੁੰਗ ਫੁ ਹਿਪ ਹਾਪ 精舞门 |
Tina | ||
2009 | ਸ਼ਿੰਜੁਕੁ ਇਨਸੀਡੈਂਟ新宿事件 | Lily | |
ਸੋਫੀ 'ਸ ਰਿਵੈਂਜ非常完美 | Joanna Wang Jingjing | ||
ਵੀਟ 麦田 |
Li | ||
ਬੌਡੀਗਾਰਡਸ ਐਂਡ ਅਸੈਸ਼ੀਅਨਸ十月围城 | Yueru | ||
2010 | ਫਿਊਚਰ ਐਕਸ ਕੌਪਸ 未来警察 |
Meili / Milie | Guest star |
ਈਸਟ ਵਿੰਡ ਰੇਨ 东风雨 | Huanyan | ||
ਚੋਂਗਿੰਗ ਬਲੂਸ 日照重庆 | Zhu Qing | ||
ਸੈਕਰੀਫਾਇਸ 赵氏孤儿 |
Princess Zhuang | ||
2011 | ਸਟਰੈੱਚ | Pamsy | |
ਸ਼ਾਓਲਿਨ 新少林寺 |
Yan Xi | ||
ਬੁੱਧਾ ਮਾਊਂਟੇਨ 观音山 |
Nan Feng | Tokyo International Film Festival Award for Best Actress Beijing College Student Film Festival Award for Best Actress | |
ਦਾ ਫਾਉਂਡਿੰਗ ਆਫ ਅ ਪਾਰਟੀ 建党伟业 |
Empress Dowager Longyu | ||
ਮਾਈ ਵੇ
|
Shirai | ||
2012 | ਡਬਲ ਐਕਸਪੋਸਰ 二次曝光 |
Song Qi | Huading Award for Best Actress |
ਲੌਸਟ ਇਨ ਥਾਈਲੈਂਡ 人再囧途之泰囧 |
(Herself) | Guest star | |
2013 | ਆਇਰਨ ਮੈਨ 3 | Wu Jiaqi | Fan appears only in the mainland Chinese version |
ਵਨ ਨਾਈਟ ਸਰਪ੍ਰਾਇਸ 一夜惊喜 |
Michelle | ||
2014 | ਐਕਸ ਮੈੱਨ: ਡੇਅਸ ਆਫ ਫਿਊਚਰ ਪਾਸਟ | Blink | |
ਦਾ ਵਾਈਟ ਹੇਅਰਡ ਵਿੱਚ ਆਫ ਲੂਨਰ ਕਿੰਗਡਮ 白发魔女传之明月天国 |
Lian Nishang | ||
2015 | ਐਵਰ ਸਿੰਸ ਵੀ ਲਵ 万物生长 |
Liu Qing | |
ਲੇਡੀ ਆਫ ਦਾ ਡਾਇਨੈਸਟੀ 杨贵妃 |
Yang Guifei | ||
ਯੂਨਿਟੀ 万物一体 |
Narrator | Documentary | |
ਸਕਿਪਟਰੇਸ 绝地逃亡 |
Bai | ||
2016 | ਐਲ. ਓ. ਆਰ. ਡੀ.: ਲੈਜੇਂਡ ਆਫ ਰਾਵਾਜਿੰਗ ਡਾਇਨੈਸਟੀਸ 爵迹 | ||
TBA | ਦਾ ਮੂਨ ਐਂਡ ਦਾ ਸਨ 日月人鱼 |
Mermaid | |
TBA | ਦਾ ਲੇਡੀ ਇਨ ਦਾ ਪੋਰਟਰੇਟ 画框女人 |
Empress Ulanara |
ਹਵਾਲੇ
ਸੋਧੋ- ↑ "名叫"范爷"的范冰冰 自爆"范爷"来历". cn.yahoo.com. 3 March 2011. Archived from the original on 10 ਮਾਰਚ 2011. Retrieved 3 March 2011.
{{cite news}}
: Unknown parameter|dead-url=
ignored (|url-status=
suggested) (help) - ↑ "Fan Bingbing has turned 31 years old". MeetHollywoodStars. Archived from the original on 3 ਅਕਤੂਬਰ 2013. Retrieved 6 July 2013.
- ↑ Flannery, Russell (6 May 2014). "Actress Fan Bingbing Repeats At No. 1 On New Forbes China Celebrity List". Forbes. Retrieved 6 May 2014.
- ↑ Muhammad, Fajr (5 March 2012). "Style Icon: Fan Bingbing". stylishthought.com. Archived from the original on 13 ਜੂਨ 2012. Retrieved 5 March 2012.
{{cite news}}
: Unknown parameter|dead-url=
ignored (|url-status=
suggested) (help) - ↑ Peng, Sun (14 October 2010). "Behind the Scenes with Fan Bingbing". chinadaily.com.cn. Retrieved 14 October 2010.
- ↑ Lewis, Leo (15 September 2012). "Why 550 million women want what she's got". thetimes.co.uk. Retrieved 15 September 2012.
- ↑ "新任时尚偶像范冰冰横扫巴黎时装周 火红造型引围观". ifeng.com. 9 March 2011. Retrieved 9 March 2011.
- ↑ "Fan Bingbing and Li Chen admit relationship".