ਫਾਰਮੇਸੀ ਕਾਲਜ ਦਾਖਲਾ ਟੈਸਟ

ਫਾਰਮੇਸੀ ਕਾਲਜ ਦਾਖਲਾ ਟੈਸਟ (PCAT) ਇੱਕ ਕੰਪਿਊਟਰ-ਅਧਾਰਿਤ ਟੈਸਟ ਹੈ ਜੋ ਫਾਰਮੇਸੀ ਕਾਲਜ ਵਿੱਚ ਦਾਖਲਾ ਲੈਣ ਲਈ ਵਰਤਿਆ ਜਾਂਦਾ ਹੈ। ਟੈਸਟ ਨੂੰ ਛੇ ਭਾਗ ਵਿੱਚ ਵੰਡਿਆ ਗਿਆ ਹੈ ਅਤੇ ਸਾਰਾ ਟੈਸਟ ਲਗਭਗ ਸਾਢੇ ਚਾਰ ਘੰਟੇ 'ਚ ਲਿਆ ਜਾ ਸਕਦਾ ਹੈ। ਸੰਯੁਕਤ ਅੰਕ ਬਹੁ-ਪਸੰਦ ਭਾਗ 'ਤੇ ਅਧਾਰਿਤ ਦਿੱਤੇ ਜਾਂਦੇ ਹਨ ਅਤੇ 200-600 ਵਿੱਚ ਹੋ ਸਕਦਾ ਹੈ। ਪ੍ਰੀਖਿਆ ਦੇ ਦੌਰਾਨ ਕੈਲਕੂਲੇਟਰ ਵਰਤਣ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਵੇਖੋ

ਸੋਧੋ

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ