ਫਿਰੋਜ਼ ਬੱਟ
ਫਿਰੋਜ਼ ਬੱਟ (27 ਜਨਵਰੀ 1942 – 5 ਸਤੰਬਰ 2014) ਇੱਕ ਪਾਕਿਸਤਾਨੀ ਕ੍ਰਿਕਟ ਅੰਪਾਇਰ ਸੀ।[1] ਉਹ 1990 ਵਿੱਚ ਪਾਕਿਸਤਾਨ ਬਨਾਮ ਨਿਊਜ਼ੀਲੈਂਡ ਇੱਕ ਟੈਸਟ ਮੈਚ ਵਿੱਚ ਖੜ੍ਹਾ ਸੀ ਅਤੇ 1985 ਅਤੇ 1994 ਦਰਮਿਆਨ ਚਾਰ ਵਨਡੇ ਮੈਚਾਂ ਵਿਚ ਖੜ੍ਹਾ ਹੋਇਆ ਸੀ।[2]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Ferozeuddin Butt |
ਜਨਮ | Delhi, India | 27 ਜਨਵਰੀ 1942
ਮੌਤ | 5 ਸਤੰਬਰ 2014 Karachi, Pakistan | (ਉਮਰ 72)
ਅੰਪਾਇਰਿੰਗ ਬਾਰੇ ਜਾਣਕਾਰੀ | |
ਟੈਸਟ ਅੰਪਾਇਰਿੰਗ | 1 (1990) |
ਓਡੀਆਈ ਅੰਪਾਇਰਿੰਗ | 4 (1985–1994) |
ਸਰੋਤ: Cricinfo, 6 July 2013 |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Ex-Test umpire Feroze Butt dies". Dawn. Retrieved 11 September 2014.
- ↑ "Feroze Butt". ESPN Cricinfo. Retrieved 11 September 2014.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਲਿੰਕ
ਸੋਧੋ- ਖਿਡਾਰੀ ਦੀ ਪ੍ਰੋਫ਼ਾਈਲ: ਫਿਰੋਜ਼ ਬੱਟ ਕ੍ਰਿਕਟਅਰਕਾਈਵ ਤੋਂ