ਫਿਰ ਸੁਬਹ ਹੋਗੀ (ਹਿੰਦੀ: फिर सुबह होगी) 1958 ਦੀ ਬਾਲੀਵੁੱਡ ਡਰਾਮਾ ਫਿਲਮ ਹੈ, ਜਿਸਦੇ ਨਿਰਮਾਤਾ-ਨਿਰਦੇਸ਼ਕ ਰਮੇਸ਼ ਸਹਿਗਲ, ਅਤੇ ਮੁੱਖ ਭੂਮਿਕਾ ਨਿਭਾਉਣ ਵਾਲੇ ਸਿਤਾਰੇ ਰਾਜ ਕਪੂਰ ਅਤੇ ਮਾਲਾ ਸਿਨਹਾ ਸਨ। ਰੂਸੀ ਨਾਵਲਕਾਰ ਫਿਉਦਰ ਦੋਸਤੋਵਸਕੀ ਦੇ ਅਮਰ ਨਾਵਲ, ਅਪਰਾਧ ਅਤੇ ਸਜ਼ਾ ਤੇ ਆਧਾਰਿਤ ਹੈ।

ਫਿਰ ਸੁਬਹ ਹੋਗੀ
(फिर सुबह होगी)
ਤਸਵੀਰ:Phir Subah Hogi.jpg
ਨਿਰਦੇਸ਼ਕਰਮੇਸ਼ ਸਹਿਗਲ
ਨਿਰਮਾਤਾਰਮੇਸ਼ ਸਹਿਗਲ
ਸੰਗੀਤਕਾਰਮੁਹੰਮਦ ਜ਼ਹੂਰ ਖ਼ਯਾਮ
ਰਿਲੀਜ਼ ਮਿਤੀ
1958
ਮਿਆਦ
168 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਾਕਸ ਆਫ਼ਿਸ 1,80,00,000[1]

1958 ਦੇ ਭਾਰਤ ਵਿੱਚ ਇਹ ਸਭ ਤੋਂ ਵਧ ਕਮਾਉਣ ਵਾਲੀਆਂ ਫ਼ਿਲਮਾਂ ਵਿੱਚ ਚੌਥੀ ਸੀ ਅਤੇ ਬਾਕਸ ਆਫਿਸ ਹਿੱਟ ਘੋਸ਼ਿਤ ਕੀਤੀ ਗਈ ਸੀ।[1]

ਹਵਾਲੇ

ਸੋਧੋ
  1. 1.0 1.1 Box Office India. "Top Earners 1958". boxofficeindia.com. Archived from the original on 12 ਫ਼ਰਵਰੀ 2010. Retrieved 1 May 2012. {{cite web}}: Unknown parameter |dead-url= ignored (|url-status= suggested) (help)