ਫਿਲਮ ਰੋਥ
ਫਿਲਪ ਰੋਥ (1933----) ਫਿਲਪ ਰੋਥ ਵੀ ਅਮਰੀਕਨ -ਯਹੂਦੀ ਤਿਕੜੀ ਸਾਲ ਬੇਲ੍ਲੋ-ਮਾਲਾਮੁਦ-ਰੋਥ ਲੇਖਕਾਂ ਵਿੱਚੋਂ ਇੱਕ ਲੇਖਕ ਹੈ ਜਿਸ ਨੇ 30 ਦੇ ਲਗਭਗ ਨਾਵਲ ਲਿਖੇ ਹਨ ਇਸ ਦਾ ਨਾਵਲਟ "ਖ਼ੁਦਾ-ਹਾਫ੍ਜ ਕੋਲ੍ਬ੍ਸ " ਬੁਹਤ ਚਰਚਰ ਸਹਕਾਰ ਸਿਧ ਹੋਇਆ | ਰੋਥ ਨਵ-ਅਮੀਰ ਯਹੂਦੀ ਪਰਵਾਰ ਤੇ ਵਿਅੰਗ ਕਰਦਾ ਹੈ | "ਪੋਰਤਨੋਏ ਦੀ ਸਾਕਇਆਤ " ਯਹੂਦੀ ਲੋਕਾਂ ਦੀ ਬੀਮਾਰ ਮਾਨਸਕਤਾ ਦਾ ਮੈਖੋਲ ਓਡਾਦਾ ਹੈ ਇਸ ਵਿਧਾ ਦਾ ਯਹੂਦੀ ਲੋਕਾਂ ਨੇ ਬਹੁਤ ਵਿਰੋਧ ਕੀਤਾ | ਇਸ ਨੂੰ "ਕਾਲਾ ਵਿਆੰਗ " ਕਰ ਕੇ ਜਾਣਿਆ ਜਾਂਦਾ ਹੈ |ਫਿਲਪ ਰੋਥ ਨੂੰ 2005 ਵਿੱਚ "ਅਮਰੀਕਾਨ ਚਰਾਂਦ " ਨਾਵਲ ਲਈ ਬੂਕੇਰ ਪ੍ਰੇਇਜ ਮਿਲਿਆ |ਰੋਥ ਦੇ ਨਾਵਲਾਂ "ਮੈ ਇੱਕ ਕਾਮਰੇਡ ਵਿਆਹਿਆ "(1998),ਮਨੁਖੀ ਧ੍ਬਾ "(2000) ਲਈ ਪੁਲਿਤ੍ਜ਼ਰ ਇਨਾਮ ਵੀ ਦਿਤਾ ਗਿਆ |ਮਨੁਖਾ ਦਾ ਬੂਕੇਰ ਅਤ੍ਰ੍ਰਾਸਤਰੀ ਪ੍ਰੇਇਜ ਲੈਣ ਵਾਲਾ ਫਿਲਪ ਰੋਥ ਚੋਥਾ ਲੇਖਕ ਹੈ | ਰੋਥ ਨੇ ਯਹੂਦੀਆ ਦੀ ਵਖਰੀ ਪਹਿਚਾਣ ਬਣੋਨ ਦਾ ਵਿਸਾ ਮੁਖ ਤੋਰ ਤੇ ਇਹਨਾਂ ਨਾਵਲਾਂ ਵਿੱਚ ਪ੍ਰਗਟ ਕੀਤਾ | ਫਿਲਪ ਰੋਥ ਦੇ ਮੁਖ ਨਾਵਲ: 1.ਖ਼ੁਦਾ ਹਾਫ੍ਜ ਕਲ੍ਬ੍ਸ 2. ਪੋਰਤਨੋਯ ਦੀ ਸ੍ਕੈਏਅਤ 3.ਸਾਡਾ ਗਰੋਹ 4.ਇਕ ਪ੍ਰੋਫੇਸ੍ਸੋਰ ਦੀ ਚਾਹਤ 5. ਚੀਰਫਾੜ ਦਾ ਪਾਠ 6.ਪਰਾਗੁ ਬਦ੍ਮ੍ਸਤੀਆਂ 7.ਜ਼ੁਕੇਰਮਨ ਬੰਦ 8. ਧੋਖਾ 9. ਵਿਰਾਸਤ 10. ਵਿਸ਼੍ਰਾਮ ਦਿਵਸ ਦਾ ਰੰਗ ਨਾਟ
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |