ਫਿਲਿਪ ਸੀਮੌਰ ਹਾਫਮੈਨ

ਅਮਰੀਕੀ ਅਭਿਨੇਤਾ

ਫਿਲਿਪ ਸੀਮੌਰ ਹਾਫਮੈਨ (23 ਜੁਲਾਈ 1967 – 2 ਫਰਵਰੀ 2014) ਇੱਕ ਅਮਰੀਕੀ ਅਭਿਨੇਤਾ ਅਤੇ ਨਿਰਦੇਸ਼ਕ ਸੀ। ਇਸਨੂੰ 2005 ਵਿੱਚ ਬਣੀ ਫਿਲਮ ਕਾਪੋਟੀ ਲਈ ਬਿਹਤਰੀਨ ਅਭਿਨੇਤਾ ਦਾ ਅਕਾਦਮੀ ਪੁਰਸਕਾਰ ਮਿਲਿਆ।

ਫਿਲਿਪ ਸੀਮੌਰ ਹਾਫਮੈਨ
Philip Seymour Hoffman 2011.jpg
ਅਕਤੂਬਰ 2011 ਵਿੱਚ ਫਿਲਿਪ ਸੀਮੌਰ ਹਾਫਮੈਨ
ਜਨਮ23 ਜੁਲਾਈ 1967
ਫੇਅਰਪੋਰਟ, ਨਿਊ ਯਾਰਕ, ਅਮਰੀਕਾ
ਮੌਤ2 ਫਰਵਰੀ 2014(2014-02-02) (ਉਮਰ 46)
ਮੈਨਹੈਟਨ, ਨਿਊ ਯਾਰਕ, ਅਮਰੀਕਾ
ਪੇਸ਼ਾਅਭਿਨੇਤਾ, ਨਿਰਦੇਸ਼ਕ
ਸਰਗਰਮੀ ਦੇ ਸਾਲ1991–2014
ਭਾਗੀਦਾਰਮਿਮੀ ਓ'ਡੋਨੈਲ (1999–2014; ਇਸਦੀ ਮੌਤ)
ਬੱਚੇ3
ਸੰਬੰਧੀਗੋਰਡੀ ਹਾਫਮੈਨ (ਭਾਈ)