ਫਿਲੀਪੀਨੋ([ˌfɪl.ɪˈpiː.no]; Pilipino [ˌpɪl.ɪˈpiː.no] or Wikang Filipino) ਫਿਲੀਪੀਨਜ਼ ਦੀ ਰਾਸ਼ਟਰੀ ਭਾਸ਼ਾ ਅਤੇ ਅੰਗਰੇਜ਼ੀ ਦੇ ਨਾਲ ਮੁਲਕ ਦੀ ਸਰਕਾਰੀ ਭਾਸ਼ਾ ਹੈ।[1] ਇਹ ਤਗਾਲੋਗ ਦੀ ਮਿਆਰੀ ਰਜਿਸਟਰ ਭਾਸ਼ਾ ਹੈ।[2] ਇਹ ਆਸਟਰੋਨੇਸ਼ੀਆਈ ਭਾਸ਼ਾ ਫਿਲੀਪੀਨਜ਼ ਵਿੱਚ ਵੱਡੇ ਪੱਧਰ ਉੱਤੇ ਬੋਲੀ ਜਾਂਦੀ ਹੈ। 2007 ਦੇ ਅਨੁਸਾਰ ਇਹ 2.8 ਕਰੋੜ ਲੋਕਾਂ ਦੀ ਮਾਂ ਬੋਲੀ ਹੈ।[3] ਇਸ ਦੇ ਨਾਲ ਹੀ 4.5 ਕਰੋੜ ਲੋਕ ਇਸਨੂੰ ਦੂਜੀ ਭਾਸ਼ਾ ਵਜੋਂ ਬੋਲਦੇ ਹਨ।[4] ਐਥਨੋਲੋਗ ਦੇ ਅਨੁਸਾਰ ਇਹ ਫਿਲੀਪੀਨਜ਼ ਦੀਆਂ 185 ਭਾਸ਼ਾਵਾਂ ਵਿੱਚੋਂ ਇੱਕ ਹੈ।[5]

ਨੋਟਸ

ਸੋਧੋ
  1. Constitution of the Philippines 1987, Article XIV, Sections 6 and 7
  2. Nolasco, Ricardo Ma. (24 April 2007).
  3. "Världens 100 största språk 2007" [The World's 100 Largest Languages in 2007], Nationalencyklopedin (Nationalencyklopedin), 2007
  4. Filipino at Ethnologue (18th ed., 2015)
  5. "Philippines".