ਫੁੱਟਬਾਲ (ਅੰਗਰੇਜ਼ੀ: Association football) ਇੱਕ ਖੇਡ ਹੈ ਜਿਸ ਵਿੱਚ 11-11 ਖਿਡਾਰੀਆਂ ਦੀਆਂ ਦੋ ਟੀਮਾਂ ਇੱਕ ਦੂਜੇ ਨਾਲ ਮੈਚ ਖੇਡਦੀਆਂ ਹਨ। ਇਹ ਦੁਨੀਆ ਦੀ ਸਭ ਤੋਂ ਪ੍ਰਸਿੱਧ ਖੇਡ ਹੈ। ਇਹ 200 ਤੋਂ ਵੱਧ ਦੇਸ਼ਾਂ ਵਿੱਚ 2.5 ਕਰੋੜ ਖਿਡਾਰੀਆਂ ਦੁਆਰਾ ਖੇਡੀ ਜਾਂਦੀ ਹੈ ਅਤੇ ਇਸ ਲਿਹਾਜ਼ ਨਾਲ ਇਹ ਦੁਨੀਆ ਦੀ ਸਭ ਤੋਂ ਮਸ਼ਹੂਰ ਖੇਡ ਹੈ।[3][4][5][6]

ਫੁੱਟਬਾਲ
3ਦੂਜੀ ਟੀਮ ਦੇ ਗੋਲਚੀ ਦੇ ਖ਼ਿਲਾਫ਼ ਗੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਖੇਡ ਅਦਾਰਾਫ਼ੀਫ਼ਾ
ਛੋਟੇਨਾਮਫੁੱਟਬਾਲ, ਸੌਕਰ[1]
ਪਹਿਲੀ ਵਾਰ19 ਦਸੰਬਰ 1863, ਲਾਈਮਜ਼ ਫ਼ੀਲਡ, ਮੋਰਟਲੇਕ, ਲੰਡਨ, ਇੰਗਲੈਂਡ[2]
ਖ਼ਾਸੀਅਤਾਂ
ਪਤਾYes
ਟੀਮ ਦੇ ਮੈਂਬਰਹਰ ਟੀਮ ਵਿੱਚ 11 ਮੈਂਬਰ (ਗੋਲਚੀ ਦੇ ਨਾਲ)
Mixed genderਹਾਂ, ਵੱਖ-ਵੱਖ ਮੁਕਾਬਲੇ
ਕਿਸਮਟੀਮ ਖੇਡ, ਗੇਂਦ ਖੇਡ
ਖੇਡਣ ਦਾ ਸਮਾਨਫੁੱਟਬਾਲ ਗੇਂਦ
ਥਾਂਫੁੱਟਬਾਲ ਮੈਦਾਨ
ਪੇਸ਼ਕਾਰੀ
ਦੇਸ਼ ਜਾਂ  ਖੇਤਰਦੁਨੀਆ ਭਰ
ਓਲੰਪਿਕ ਖੇਡਾਂYes, men's since the 1900 Olympics and women's since the 1996 Olympics
ਪੈਰਾ ਓਲੰਪਿਕ ਖੇਡਾਂYes, 5-a-side since 2004 and 7-a-side since 1984

ਹਵਾਲੇਸੋਧੋ

  1. "In a globalised world, the football World Cup is a force for good". The Conversation. 10 July 2014. Retrieved 11 July 2014. 
  2. The fa 1863-2013.
  3. "Overview of Soccer". Encyclopædia Britannica. Archived from the original on 12 ਜੂਨ 2008. Retrieved 4 June 2008.  Check date values in: |archive-date= (help)
  4. Guttman, Allen (1993). "The Diffusion of Sports and the Problem of Cultural Imperialism". In Eric Dunning, Joseph A. Maguire, Robert E. Pearton. The Sports Process: A Comparative and Developmental Approach. Champaign: Human Kinetics. p. 129. ISBN 0-88011-624-2. the game is complex enough not to be invented independently by many preliterate cultures and yet simple enough to become the world's most popular team sport 
  5. Dunning, Eric (1999). "The development of soccer as a world game". Sport Matters: Sociological Studies of Sport, Violence and Civilisation. London: Routledge. p. 103. ISBN 0-415-06413-9. During the twentieth century, soccer emerged as the world's most popular team sport 
  6. Mueller, Frederick; Cantu, Robert; Van Camp, Steven (1996). "Team Sports". Catastrophic Injuries in High School and College Sports. Champaign: Human Kinetics. p. 57. ISBN 0-87322-674-7. Soccer is the most popular sport in the world and is an industry worth over US$400 billion world wide. 80% of this is generated in Europe, though its popularity is growing in the United States. It has been estimated that there were 22 million soccer players in the world in the early 1980s, and that number is increasing. In the United States soccer is now a major sport at both the high school and college levels