ਫੁੱਲਝੜੀਆਂ ਇੱਕ ਪ੍ਰਸਿੱਧ ਲੰਮਾ ਪੰਜਾਬੀ ਲੋਕ ਗੀਤ ਹੈ, ਜੋ ਬੱਚੇ ਦੇ ਜਨਮ ਤੇ ਗਾਇਆ ਜਾਂਦਾ ਹੈ।[1]

ਨਨਦ ਤੇ ਭਾਬੀ ਰਲ ਬੈਠੀਆਂ
ਕੀਤੇ ਸੂ ਕੌਲ ਕਰਾਰ
ਜੇ ਘਰ ਜੰਮੇ ਗੀਗੜਾ
ਬੀਬਾ ਦੇਵਾਂਗੀ ਫੁੱਲਝੜੀਆਂ

ਹਵਾਲੇ ਸੋਧੋ

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. pp. 1741–1742. ISBN 81-7116-164-2.