ਫੇਅਰਮੌਂਟ ਰੌਇਲ ਯੌਰਕ

ਫੇਅਰਮੌਂਟ ਰਾਇਲ ਯੌਰਕ, ਪਹਿਲਾਂ ਰਾਇਲ ਯਾਰਕ, ਡਾਊਨਟਾਊਨ ਟੋਰੰਟੋ, ਓਨਟਾਰੀਓ, ਕੈਨੇਡਾ ਵਿੱਚ, 100 ਫਰੰਟ ਸਟਰੀਟ ਵੈਸਟ ਤੇ ਇੱਕ ਵਿਸ਼ਾਲ ਇਤਿਹਾਸਕ ਹੋਟਲ ਹੈ। ਇਹ 11 ਜੂਨ, 1929 ਨੂੰ ਖੋਲ੍ਹਿਆ ਗਿਆ ਸੀ। ਬ੍ਰਿਟਿਸ਼ ਸਾਮਰਾਜ ਵਿੱਚ ਇਹ ਸਭ ਤੋਂ ਵੱਡਾ ਹੋਟਲ ਸੀ ਜਿਸ ਵਿੱਚ ਰਾਇਲ ਫੈਮਲੀ ਠਹਿਰਦੀ ਸੀ। ਇਸ ਦੀਆਂ ਗਿਆਰਾਂ ਮੰਜ਼ਿਲ੍ਹਾਂ ਹਨ, 898 ਲਗਜਰੀ ਰੂਮ ਅਤੇ 1363 ਮਹਿਮਾਨ ਕਮਰੇ।

ਫੇਅਰਮੌਂਟ ਰਾਇਲ ਯੌਰਕ
ਬਣਾਇਆ1929
ਲਈ ਬਣਾਇਆCanadian Pacific Railway
ਮੂਲ ਵਰਤੋਂਹੋਟਲ
ਬਹਾਲ ਕੀਤਾ1988-1993
ਪ੍ਰਬੰਧਕ ਸਭਾਟਰਾਂਟੋ ਸ਼ਹਿਰ
Invalid designation
ਅਧਿਕਾਰਤ ਨਾਮUnion Station Heritage Conservation District
ਅਹੁਦਾ2006

ਹਵਾਲੇ

ਸੋਧੋ