ਫੋਟੋਫੇਰੀ ਕੈਮਰਾ ਨਾਲ ਲੈ ਕੇ ਫੇਰੀ ਲਾਉਣ ਨੂੰ ਕਹਿੰਦੇ ਹਨ ਜਿਸ ਦਾ ਮੁੱਖ ਮਕਸਦ ਰੌਚਿਕ ਵਰਤਾਰਿਆਂ ਦੀਆਂ ਤਸਵੀਰਾਂ  ਲੈਣਾ ਹੁੰਦਾ  ਹੈ।

ਢਾਕਾ, ਬੰਗਲਾਦੇਸ਼ ਵਿੱਚ ਵਿਕੀਮੀਡੀਆ ਕਾਮਨਜ਼ ਦੇ ਲਈ ਫੋਟੋਆਂ ਲੈ ਰਿਹਾ ਫੋਟੋ-ਪ੍ਰੇਮੀਆਂ ਦਾ ਇੱਕ ਗਰੁੱਪ
Perticipents of Wikipedia Takes Kolkata 4, Photowalk in Kolkata, India
Photowalker in downtown Phoenix, Arizona.
Photowalking in Shanghai Expo Park, Pudong, Shanghai.

ਇਹ ਅਕਸਰ ਕੈਮਰਾ ਕਲੱਬਾਂ, ਆਨਲਾਈਨ ਫੋਰਮਾਂ ਜਾਨ ਵਪਾਰਕ ਸੰਗਠਆਂ ਦੁਆਰਾ ਆਯੋਜਿਤ ਇੱਕ ਸਾਂਝੀ ਸਰਗਰਮੀ ਹੁੰਦੀ ਹੈ,[1] ਬਹੁਤ ਵਾਰ ਇਹ ਇੱਕ ਸੈਰ ਟੂਰ ਦੇ ਰੂਪ ਵਿੱਚ ਹੁੰਦੀ ਹੈ ਜਿਸਦਾ ਉਦੇਸ਼ ਦਸਤਾਵੇਜ਼ੀ ਫੋਟੋਗਰਾਫੀ ਤੇ ਖਾਸ ਫੋਕਸ ਦੀ ਬਜਾਏ ਆਮ ਕਰ ਕੇ ਅਭਿਆਸ ਕਰਨਾ ਅਤੇ ਆਪਣੇ ਫੋਟੋਗਰਾਫੀ ਦੇ ਹੁਨਰ ਵਿੱਚ ਸੁਧਾਰ ਕਰਨਾ ਹੁੰਦਾ ਹੈ ਅਤੇ ਇੱਕ ਦੇ  ਦੀ ਬਜਾਏ ਵਿੱਚ .

ਹਵਾਲੇ

ਸੋਧੋ