ਫ਼ੋਰੈਂਸਿਕ ਫ਼ੋਟੋਗ੍ਰਾਫ਼ੀ
(ਫੋਰੇਂਸਿਕ ਫੋਟੋਗ੍ਰਾਫੀ (Forensic Photography) ਤੋਂ ਮੋੜਿਆ ਗਿਆ)
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਇਹ ਘਟਣਾ ਸਥਲ ਦੀ ਜਾਂ ਉੱਥੇ ਮਿਲੇ ਸਬੂਤਾਂ ਦੇ ਰਿਕਾਰਡ ਰੱਖਣ ਲਈ ਅਕਸਰ ਇਸਤਿਮਾਲ ਕੀਤੀ ਜਾਂਦੀ ਹੈ। ਕਈ ਵਾਰ ਕੁਝ ਖਾਸ ਤਰ੍ਹਾਂ ਦੇ ਸਬੂਤਾਂ ਦੀ ਜਾਂਚ ਅਤੇ ਉਹਨਾਂ ਤੋਂ ਆਏ ਨਤੀਜਿਆਂ ਨੂੰ ਆਪਣੇ ਰਿਕਾਰਡ ਵਿੱਚ ਸੰਭਾਲ ਕੇ ਰੱਖਣ ਲਈ ਵੀ ਇਸਤਿਮਾਲ ਕੀਤਾ ਜਾਂਦਾ ਹੈ।ਜਿਵੇਂ: ਅਸਲੀ ਅਤੇ ਨਕਲੀ ਨੋਟਾਂ ਦੇ ਫ਼ਰਕ ਵੇਖਣ ਅਤੇ ਉਸ ਦਾ ਰਿਕਾਰਡ ਰੱਖਣ ਲਈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |