ਫੋਰੈਂਸਿਕ ਦੰਤ ਵਿਗਿਆਨ

ਇਸ ਵਿਗਿਆਨ ਵਿੱਚ ਕਿਸੇ ਵੀ ਜੀਵ ਦੀ ਜਾਤੀ, ਉਮਰ, ਲਿੰਗ ਜਾਂ ਵਿਅਕਤੀ ਵਿਸ਼ੇਸ਼ ਪਛਾਣ ਦੰਦਾਂ ਤੋਂ ਕੀਤੀ ਜਾਂਦੀ ਹੈ। ਜਿਨਸੀ ਹਮਲਿਆਂ ਦੇ ਮਾਮਲਿਆਂ ਵਿੱਚ ਦੰਦਾਂ ਦੇ ਨਿਸ਼ਾਨਾਂ ਤੋਂ ਦੋਸ਼ੀ ਦਾ ਪਤਾ ਲਗਾਇਆ ਜਾ ਸਕਦਾ ਹੈ।