ਫੋਲਕਸਟਾਟ
ਫੋਲਕਸਟਾਟ (ਸ਼ਾਬਦਿਕ ਅਰਥ: 'ਲੋਕਰਾਜ') ਆਫਰੀਕਾਂਨਰ (ਦੱਖਣੀ ਅਫਰੀਕਾ ਚ ਵਸੇ ਓਲੰਦੇਜ਼ੀ ਮੂਲ ਦੇ ਗੋਰੇ ਲੋਕਾਂ ਦੀ ਉਪਜਾਤੀ) ਰਾਸ਼ਟਰਵਾਦੀਆਂ ਵੱਲੋ ਪ੍ਰਿਉਕਤ ਸ਼ਬਦ ਹੈ। ਇਹ ਉਹਨਾਂ ਆਫਰੀਕਾਂਨਰ ਰਾਸ਼ਟਰਵਾਦੀਆਂ ਤੇ ਵੱਖਵਾਦੀਆਂ ਵੱਲੋ ਮੌਜੂਦਾ ਦੱਖਣੀ ਅਫਰੀਕਾ ਚ ਇੱਕ ਅਲਹਿਦਾ ਮੁਲਕ ਸਥਾਪਿਤ ਕਰਨ ਦੀ ਮੰਗ ਹੈ।
ਫੋਲਕਸਟਾਟ | |
---|---|
ਝੰਡਾ | |
ਸਥਿਤੀ | ਪ੍ਰਸਾਵਿਤ |
ਅਧਿਕਾਰਤ ਭਾਸ਼ਾਵਾਂ | ਅਫ਼ਰੀਕਾਂਸ ਭਾਸ਼ਾ |
ਵਸਨੀਕੀ ਨਾਮ | ਆਫਰੀਕਾਂਨਰ |
ਸਰਕਾਰ | ਪ੍ਰਸਾਵਿਤ ਗਣਰਾਜ ਜਾਂ ਦੱਖਣੀ ਅਫਰੀਕਾ ਚ ਇੱਕ ਖੁਦ ਇਖਤਿਆਰ ਹਾਸਲ ਕਰਨ ਵਾਲਾ ਇਲਾਕਾ |
ਫੋਲਕਸਟਾਟ | |
• ਸਾਊਥ ਅਫਰੀਕਨ ਬਿਊਰੋ ਆਫ ਰੇਸ਼ਲ ਅਫੈਅਰਜ਼ ਦੁਆਰਾ ਪ੍ਰਸਾਵਿਤ | 1960ਵੀਆਂ ਜਾਂ1990ਵੀਆਂ |
• ਓਰਾਣੀਆ ਦੀ ਸਿਰਜਣਾ | 6 ਅਪ੍ਰੈਲ 1991 |
• ਆਕੌਰਡ ਔਣ ਆਫਰੀਕਾਂਨਰ ਸੈੱਲਫ਼ ਡਿਟਰਮਿਨੇਸ਼ਣ | 23 ਅਪ੍ਰੈਲ 1994 |
• ਫੋਲਕਸਟਾਟ ਕਾਊਂਸਲ ਦੀ ਸਿਰਜਣਾ | 16 ਜੂਨ 1994 |
• ਫੋਲਕਸਟਾਟ ਕਾਊਂਸਲ ਦੁਆਰਾ ਪ੍ਰਸਾਵਿਤ | 31 ਮਾਰਚ 1999 |
ਆਬਾਦੀ | |
• 2017 ਅਨੁਮਾਨ | 1,500,000 ਬੂਅਰ/ਆਫਰੀਕਾਂਨਰਾਂ |
ਇਕ ਫੋਲਕਸਟਾਟ ਮੌਜੂਦਾ ਮੁਲਕ ਚ ਜਿਆਦਾ ਖੁਦ ਇਖਤਿਆਰੀ ਪਰਾਪਤ ਕਰਨ ਵਜੋ ਜਾਂ ਇੱਕ ਵੱਖਰੇ ਸੁਤੰਤਰ ਮੁਲਕ ਦੀ ਸਥਾਪਨਾ ਕਰਨ ਵਜੋ ਵਜੂਦ ਚ ਆ ਸੱਕਦਾ।