ਫ੍ਰੀਡਮ 251
ਫ੍ਰੀਡਮ 251(ਅੰਗ੍ਰੇਜ਼ੀ:Freedom 251) ਭਾਰਤ ਦਾ ਸਭ ਤੋਂ ਸਸਤਾ ਐਂਡਰਾਇਡ ਸਮਾਰਟਫ਼ੋਨ ਹੈ,[1][2][3] ਇਸਨੂੰ ਰਿੰਗਿੰਗ ਬੈਲਸ ਕੰਪਨੀ ਦੁਆਰਾ ਬਣਾਇਆ ਗਿਆ ਹੈ। ਇਸ ਵਿੱਚ ਹੇਠ ਲਿਖੀਆਂ ਖਾਸੀਅਤਾਂ ਹਨ:-
- 1.3 ਗੀਗਾਹਰਟਜ਼ ਪ੍ਰੋਸੈਸਰ
- 1 ਜੀਬੀ ਰੈਮ
- 8 ਜੀਬੀ ਅੰਦਰੂਨੀ ਮੈਮਰੀ
- 4 ਇੰਚ ਸਕ੍ਰੀਨ
- 1450 ਮਿਲੀਐਮਪ ਬੈਟਰੀ
ਹਵਾਲੇ ਸੋਧੋ
- ↑ http://indianexpress.com/article/technology/mobile-tabs/india-cheapest-smartphone-rs-500-make-in-india-ringing-bells/
- ↑ http://www.hindustantimes.com/tech/10-things-you-need-to-know-about-freedom-251-the-world-s-cheapest-smartphone/story-JUhbvzEZeNXeLFh7T7BpCI.html
- ↑ http://www.ibnlive.com/news/tech/freedom-251-to-be-launched-today-at-rs-251-5-things-to-know-about-the-worlds-cheapest-smartphone-1204104.html