ਫ੍ਰੇਡਰਿਕ ਕਾਰਲ ਵੋਨ ਸਵੀਗਨੇ
ਫ੍ਰੇਡਰਿਕ ਕਾਰਲ ਵੋਨ ਸਵੀਗਨੇ (21 ਫਰਵਰੀ 1779 – 25 ਅਕਤੂਬਰ 1861) 19 ਵੀਂ ਸਦੀ ਦਾ ਇੱਕ ਮਸ਼ਹੂਰ ਵਕੀਲ ਅਤੇ ਇਤਿਹਾਸਕਾਰ ਸੀ।
Friedrich Carl von Savigny | |
---|---|
ਜਨਮ | |
ਮੌਤ | 25 ਅਕਤੂਬਰ 1861 | (ਉਮਰ 82)
ਸਕੂਲ | German Historical School |
ਮੁੱਖ ਰੁਚੀਆਂ | Legal studies, legal philosophy |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਜੀਵਨ
ਸੋਧੋਸਵੀਗਨੇ ਦਾ ਜਨਮ ਫਰੈਂਕਫ੍ਰਟ ਵਿੱਚ ਹੋਇਆ ਸੀ। ਪਰ ਉਸਦਾ ਪਰਿਵਾਰ ਲੋਰੇਨ ਵਿੱਚ ਰਹਿੰਦਾ ਸੀ। ਸਵੀਗਨੇ ਦਾ ਨਾਂ ਚਾਮਸ ਦੇ ਨੇੜੇ ਸਵੀਗਨੇ ਨਾਂ ਦੇ ਕਿਲ੍ਹੇ ਤੋ ਪਿਆ।