ਫ੍ਰੇਡਰਿਕ ਬਰਗੀਅਸ
ਫ੍ਰੇਡਰਿਕ ਕਾਰਲ ਰੂਡੋਲਫ ਬਰਗੀਅਸ (11 ਅਕਤੂਬਰ 1884 – 30 ਮਾਰਚ 1949) ਜਰਮਨੀ ਦੇ ਪ੍ਰਸਿੱਧ ਰਸਾਇਣ ਵਿਗਿਆਨੀ ਸਨ। ਕੋਲੇ ਨੂੰ ਤੇਲ ਦੇ ਰੂਪ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਦੀ ਖੋਜ ਕਰਨ ਇਹ ਪ੍ਰਸਿਧ ਵਿਗਿਆਨੀ ਹੈ। ਇਹਨਾਂ ਨੇ ਲੱਕੜੀ ਨੂੰ ਚੀਨੀ ਦੇ ਰੂਪ ਵਿੱਚ ਬਦਲਣ ਦੀ ਪ੍ਰਕਿਰਿਆ ਬਾਰੇ ਵੀ ਮਹੱਤਵ ਪੁਰਨ ਖੋਜ ਕੀਤੀ ਇਸ ਖੋਜ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਵਿਗਿਆਨੀ ਕਾਰਲ ਬਾਸਕ ਨਾਲ ਮਿਲ ਕੇ ਉੱਚ ਦਬਾਅ ਉਦਯੋਗਿਕ ਤਕਨੀਕ ਦੀ ਖੋਜ ਤੇ ਵਿਕਾਸ ਕੀਤਾ ਅਤੇ ਉਹਨਾਂ ਨੂੰ ਇਸ ਖੋਜ ਲਈ ਸੰਨ 1937 ਵਿੱਚ ਕਾਰਲ ਬਾਸਕ ਦੇ ਨਾਲ ਸੰਯੁਕਤ ਰੂਪ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕਿਤਾ ਗਿਆ। ਸੰਨ 1963 ਵਿੱਚ ਇਹ ਵਿਗਿਆਨੀ ਇੱਕ ਹਾਦਸੇ ਦੌਰਾਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ।[1][2]
ਫ੍ਰੇਡਰਿਕ ਬਰਗੀਅਸ | |
---|---|
ਜਨਮ | ਬ੍ਰੋਕਲਾਅ ਜਰਮਨੀ | 11 ਅਕਤੂਬਰ 1884
ਮੌਤ | 30 ਮਾਰਚ 1949 ਬੁਏਨੋਸ ਅਰਜਨਟੀਨਾ | (ਉਮਰ 64)
ਰਾਸ਼ਟਰੀਅਤਾ | ਜਰਮਨੀ |
ਅਲਮਾ ਮਾਤਰ | ਬ੍ਰੋਕਲਾਅ ਯੂਨੀਵਰਸਿਟੀ ਲਿਪਜ਼ਿਗ ਯੂਨੀਵਰਸਿਟੀ |
ਲਈ ਪ੍ਰਸਿੱਧ | ਬਰਗੀਅਸ ਕਿਰਿਆ |
ਪੁਰਸਕਾਰ | ਨੋਬਲ ਪੁਰਸਕਾਰ ਰਸਾਇਣਕ ਵਿਗਿਆਨ (1931) |
ਵਿਗਿਆਨਕ ਕਰੀਅਰ | |
ਖੇਤਰ | ਰਸਾਇਣ ਵਿਗਿਆਨ |
ਅਦਾਰੇ | ਹਨੋਵਰ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਅਰਥਰ ਰੁਡੋਲਫ ਹੰਟਜ਼ਸਚ |
ਹੋਰ ਅਕਾਦਮਿਕ ਸਲਾਹਕਾਰ | ਰਿਚਰਡ ਅਬੇਗ |
ਹਵਾਲੇ
ਸੋਧੋ- ↑ "New Scientist", Vol. 104, No. 1426. 18 October 1984. ISSN 0262-4079.
- ↑ "After the Reich: The Brutal History of the Allied Occupation", Giles MacDonogh. Public Affairs, 2009. p. 294. ISBN 0-465-00338-9, ISBN 978-0-465-00338-9.