ਫ੍ਰੈਂਕ ਬ੍ਰੀਵਿਨ
ਫਰੈਂਕ ਗੇਰਾਲਡ ਸਿੰਗਲਹਰਸਟ ਬ੍ਰੀਵਿਨ (21 ਅਕਤੂਬਰ, 1909 – 21 ਅਪ੍ਰੈਲ, 1976) ਇੱਕ ਭਾਰਤੀ ਫ਼ੀਲਡ ਹਾਕੀ ਖਿਡਾਰੀ ਸੀ ਜਿਸਨੇ 1932 ਦੇ ਸਮਰ ਓਲੰਪਿਕ ਵਿੱਚ ਹਿੱਸਾ ਲਿਆ ਸੀ।
ਓਲੰਪਿਕ ਤਮਗਾ ਰਿਕਾਰਡ | ||
---|---|---|
Men's ਫ਼ੀਲਡ ਹਾਕੀ | ||
ਫਰਮਾ:Country data ਬ੍ਰਿਟਿਸ਼ ਇੰਡੀਆ ਦਾ/ਦੀ ਖਿਡਾਰੀ
{{MedalGold|[[1932 ਸਮਰ ਓਲੰਪਿਕ ਖੇਡਾਂ|1932 ਲਾਸ ਏਂਜਲਸ]|ਟੀਮ}} |
1932 ਵਿੱਚ ਉਹ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਫ਼ੀਲਡ ਹਾਕੀ ਟੀਮ ਦਾ ਮੈਂਬਰ ਸੀ। ਉਸਨੇ ਇੱਕ ਮੈਚ ਬੈਕ ਵਜੋਂ ਖੇਡਿਆ ਅਤੇ ਇੱਕ ਗੋਲ ਕੀਤਾ।
ਬਾਹਰੀ ਲਿੰਕ
ਸੋਧੋ- Frank Brewin at Olympedia
- Profile