ਬਚਪਨ (Lua error in package.lua at line 80: module 'Module:Lang/data/iana scripts' not found., ਦੇਤਸਤਵੋ) ਲਿਓ ਤਾਲਸਤਾਏ ਦਾ ਪਹਿਲਾ ਪ੍ਰਕਾਸ਼ਿਤ ਨਾਵਲ ਹੈ, ਜੋ ਲ. ਨ. ਦੇ ਨਾਮ ਤੇ ਪ੍ਰਸਿੱਧ ਰੂਸੀ ਮੈਗਜ਼ੀਨ ਸਮਕਾਲੀ ਦੇ 1852 ਵਾਲੇ ਅੰਕ ਵਿੱਚ ਛਪਿਆ।[1]

ਬਚਪਨ
ਤਾਲਸਤਾਏ ਅਤੇ ਉਸ ਦੇ ਪੋਤਰਾ ਤੇ ਪੋਤਰੀ, ਅੰਦਾਜਨ 1909
ਤਾਲਸਤਾਏ ਅਤੇ ਉਸ ਦੇ ਪੋਤਰਾ ਤੇ ਪੋਤਰੀ, ਅੰਦਾਜਨ 1909
ਲੇਖਕਲਿਉ ਤਾਲਸਤਾਏ
ਮੂਲ ਸਿਰਲੇਖДетство (ਦੇਤਸਤਵੋ)
ਦੇਸ਼ਰੂਸ
ਭਾਸ਼ਾਰੂਸੀ
ਵਿਧਾਗਲਪ
ਪ੍ਰਕਾਸ਼ਕਸਮਕਾਲੀ
ਪ੍ਰਕਾਸ਼ਨ ਦੀ ਮਿਤੀ
1852
ਸਫ਼ੇ358 (ਪੇਪਰਬੈਕ)
ਆਈ.ਐਸ.ਬੀ.ਐਨ.978-1-84749-142-8

ਇਹ ਤਿੰਨ ਨਾਵਲਾਂ ਦੀ ਇੱਕ ਲੜੀ ਵਿੱਚ ਪਹਿਲਾ ਹੈ ਅਤੇ ਇਸ ਦੇ ਬਾਅਦ ਲੜਕਪਣ ਅਤੇ ਜੁਆਨੀ ਇਸ ਦੇ ਮਗਰੋਂ ਲਿਖੇ ਗਏ। ਤਾਲਸਤਾਏ ਸਿਰਫ਼ ਤੇਈ ਸਾਲ ਦੀ ਉਮਰ ਦਾ ਸੀ, ਜਦ ਇਹ ਪ੍ਰਕਾਸ਼ਿਤ ਹੋਇਆ। ਇਸ ਕਿਤਾਬ ਤੁਰੰਤ ਸਫਲਤਾ ਨਸੀਬ ਹੋਈ ਅਤੇ ਇਸਨੇ ਇਵਾਨ ਤੁਰਗਨੇਵ ਸਮੇਤ ਹੋਰਨਾਂ ਵੱਡੇ ਰੂਸੀ ਨਾਵਲਕਾਰਾਂ ਨੇ ਇਸ ਵੱਲ ਧਿਆਨ ਦਿੱਤਾ। ਇਸ ਘਟਨਾ ਨੇ ਤਾਲਸਤਾਏ ਦੀ ਰੂਸੀ ਸਾਹਿਤ ਦੇ ਉਭਰਦੇ ਵੱਡੇ ਲੇਖਕ ਵਜੋਂ ਪਛਾਣ ਕਰਵਾ ਦਿੱਤੀ।

ਹਵਾਲੇ

ਸੋਧੋ
  1. O'Brien, Dora. Trans. Dora O'Brien (2010). "Translator's Note" in Childhood, Boyhood, Youth. London: Penguin Books. pp. 358. ISBN 978-1-84749-142-8.. {{cite book}}: Check |isbn= value: invalid character (help)